ਪੀਰ ਪਿਕੰਬਰ ਅਉਲੀਏ ਗਉਸ ਕੁਤਬ ਵਲੀਉਲਹ ਜਾਣੇ ।

ਵਾਰ ੮ ਭਾਈ ਗੁਰਦਾਸ ਜੀ ਅੰਗ 8
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪੀਰਪਿਕੰਬਰਅਉਲੀਏਗਉਸਕੁਤਬਵਲੀਉਲਹਜਾਣੇ।
ਪੀਰ, ਪੈਕੰਬਰ, ਔਲੀਆ, ਗਉਸ ਕੁਤਬ, ਵਲੀਉੱਲਾ (ਆਦਿ ਮੁਸਲਮਾਨਾਂ ਵਿਚ ਸਾਈਂ ਲੋਕਾਂ ਦੇ ਦਰਜੇ) ਜਾਣੇ ਜਾਂਦੇ ਹਨ।
In this religion (Islam) the pirs, prophets, aulias, gauns, qutbs and waliullah are well known.
पीर पिकंबर अउलीए गउस कुतब वलीउलह जाणे ।
LINE 02
ਸੇਖਮਸਾਇਕਆਖੀਅਨਿਲਖਲਖਦਰਿਦਰਿਵੇਸਵਖਾਣੇ।
ਲੱਖਾਂ ਸ਼ੇਖ, (ਲੱਖਾਂ) ਮਸਾਇਕ ਆਖੀਦੇ ਹਨ, ਲੱਖਾਂ (ਖੁਦਾ ਦੇ) ਦਰਵਾਜ਼ੇ ਦੇ ਦਰਵੇਸ਼ ਕਹੀਦੇ ਹਨ।
Millions of sheikhs , mashaiks (practitioners) and dervishes are described in it.
सेख मसाइक आखीअनि लख लख दरि दरिवेस वखाणे ।
LINE 03
ਸੁਹਦੇਲਖਸਹੀਦਹੋਇਲਖਅਬਦਾਲਮਲੰਗਮਿਲਾਣੇ।
ਲੱਖਾਂ ਸ਼ੁਹਦੇ, ਲੱਖਾਂ ਸ਼ਹੀਦ, ਲੱਖਾਂ ਅਬਦਾਲ (ਫਕੀਰੀ ਦਾ ਦਰਜਾ), ਲੱਖਾਂ ਮਲੰਗ (ਫਕੀਰੀ ਦੇ ਦਰਜੇ) ਮਿਲਦੇ ਹਨ।
Millions of mean people, martyrs, faquirs and carefree persons are there.
सुहदे लख सहीद होइ लख अबदाल मलंग मिलाणे ।
LINE 04
ਸਿੰਧੀਰੁਕਨਕਲੰਦਰਾਂਲਖਉਲਮਾਉਮੁਲਾਮਉਲਾਣੇ।
(ਲੱਖਾਂ) ਸਿੰਧੀ (ਜਾਤ ਵਾਲੇ ਫਕੀਰ ਹਨ), (ਲੱਖਾਂ) ਕਲੰਦਰਾਂ ਦੇ ਸ਼੍ਰੋਮਣੀ ਮਹੰਤ ਹਨ, ਲੱਖਾਂ ਪੜ੍ਹੇ ਹੋਏ ਮੁੱਲਾਂ ਤੇ ਮੌਲਵੀ ਹਨ।
Millions of sindhi rukhans, ulmas and maulanas (all religious denominations) are available in it.
सिंधी रुकन कलंदरां लख उलमाउ मुला मउलाणे ।
LINE 05
ਸਰੈਸਰੀਅਤਿਆਖੀਐਤਰਕਤਰੀਕਤਿਰਾਹਸਿਞਾਣੇ।
ਕਈ ਸ਼ਰੀਅਤ (ਕਰਮ ਕਾਂਡ) ਆਖਦੇ ਹਨ, ਕੋਈ ਤ੍ਰੀਕਤ (ਦੀ ਕਿਤਾਬ ਥੋਂ) ਤਰਕ ਦਾ (=ਵੈਰਾਗ ਦਾ) ਰਾਹ ਸਿਾਣਦੇ ਹਨ।
Many are there who give exposition to the Muslim code of conduct (shariat) and many go on debating on the basis of tariqat, the methods of spiritual purification.
सरै सरीअति आखीऐ तरक तरीकति राह सिञाणे ।
LINE 06
ਮਾਰਫਤੀਮਾਰੂਫਲਖਹਕਹਕੀਕਤਿਹੁਕਮਿਸਮਾਣੇ।
ਲੱਖਾਂ ਮਾਰਫਤ (ਦੀ ਕਿਤਾਬ ਥੋਂ) ਗ੍ਯਾਨੀ, ਹਕੀਕਤ ਤੋਂ ਸੱਚੇ ਹੁਕਮ ਵਿਚ ਲੱਗੇ ਹੋਏ ਹਨ।
Myriad people have become famous by reaching the last stage of knowledge, the marfati and many in His divine Will have merged into the haqiqat, the truth.
मारफती मारूफ लख हक हकीकति हुकमि समाणे ।
LINE 07
ਬੁਜਰਕਵਾਰਹਜਾਰਮੁਹਾਣੇ੮।।
ਹਜ਼ਾਰਾਂ ਹੀ ਬਜ਼ੁਰਗਵਾਰ ਆਗੂ ਬਣ ਰਹੇ ਹਨ।
Thousands of elderly people were born and got perished.
बुजरकवार हजार मुहाणे ।८।
GURBANI.WORLD