ਰਾਜਾ ਸੂਦ੍ਰ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 568
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਜਾਸੂਦ੍ਰਬਾਚ॥
ਸ਼ੂਦ੍ਰ ਰਾਜੇ ਨੇ ਕਿਹਾ:
Speech of the Shudra king :
राजा सूद्र बाच ॥
LINE 02
ਨਹੀਹਨਤਤੋਹਦਿਜਕਹੀਆਜ॥
ਹੇ ਬ੍ਰਾਹਮਣ! ਨਹੀਂ ਤਾਂ ਅਜ ਤੈਨੂੰ ਮਾਰ ਦਿਆਂਗਾ,
नही हनत तोह दिज कही आज ॥
LINE 03
ਨਹੀਬੋਰਬਾਰਮੋਪੂਜਸਾਜ॥
ਨਹੀਂ ਤਾਂ ਤੈਨੂੰ ਪੂਜਾ ਦੀ ਸਾਮਗ੍ਰੀ ਸਮੇਤ ਸਮੁੰਦਰ ਵਿਚ ਡੋਬ ਦਿਆਂਗਾ।
नही बोर बार मो पूज साज ॥
LINE 04
ਕੈਤਜਹੁਸੇਵਦੇਵੀਪ੍ਰਚੰਡ॥
ਜਾਂ ਤਾਂ ਪ੍ਰਚੰਡ ਦੇਵੀ ਦੀ ਸੇਵਾ ਕਰਨੀ ਛਡ ਦੇ,
कै तजहु सेव देवी प्रचंड ॥
LINE 05
ਨਹੀਕਰਤਆਜਤੋਕੋਦੁਖੰਡ੧੭੨॥॥
ਨਹੀਂ ਤਾਂ ਅਜ ਤੇਰੇ ਦੋ ਟੋਟੇ ਕਰ ਦਿਆਂਗਾ ॥੧੭੨॥
“O Brahmin! throw away this material of worship in the water, otherwise I shall kill you today, abandon the worship of the goddess, otherwise I shall chop you into two parts.”172.
नही करत आज तो को दुखंड ॥१७२॥
GURBANI.WORLD