ਆਸਾ ਮਹਲਾ ੫ ਤਿਪਦੇ ॥

ਰਾਗੁ ਆਸਾ ਗੁਰੂ ਅਰਜਨ ਦੇਵ ਜੀ ਅੰਗ 406
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾਤਿਪਦੇ
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਤਿਨ ਬੰਦਾਂ ਵਾਲੀ ਬਾਣੀ।
Aasaa, Fifth Mahalaa, Tipadas:
आसा महला ५ तिपदे ॥
LINE 02
ਓਹਾਪ੍ਰੇਮਪਿਰੀ॥॥ਰਹਾਉ
(ਮੈਨੂੰ ਤਾਂ) ਪਿਆਰੇ (ਪ੍ਰਭੂ) ਦਾ ਉਹ ਪ੍ਰੇਮ ਹੀ (ਚਾਹੀਦਾ ਹੈ) ॥੧॥ ਰਹਾਉ ॥
I seek the Love of my Beloved. ||1||Pause||
ओहा प्रेम पिरी ॥१॥ रहाउ ॥
LINE 03
ਕਨਿਕਮਾਣਿਕਗਜਮੋਤੀਅਨਲਾਲਨਨਹਨਾਹਨਹੀ॥॥
(ਪ੍ਰਭੂ ਦੇ ਪਿਆਰ ਦੇ ਟਾਕਰੇ ਤੇ) ਸੋਨਾ, ਮੋਤੀ, ਵੱਡੇ ਵੱਡੇ ਮੋਤੀ, ਹੀਰੇ-ਲਾਲ-ਮੈਨੂੰ ਇਹਨਾਂ ਵਿਚੋਂ ਕੋਈ ਭੀ ਚੀਜ਼ ਨਹੀਂ ਚਾਹੀਦੀ, ਨਹੀਂ ਚਾਹੀਦੀ ॥੧॥
Gold, jewels, giant pearls and rubies - I have no need for them. ||1||
कनिक माणिक गज मोतीअन लालन नह नाह नही ॥१॥
LINE 04
ਰਾਜਭਾਗਹੁਕਮਸਾਦਨਕਿਛੁਕਿਛੁਚਾਹੀ॥॥
(ਪ੍ਰਭੂ-ਪਿਆਰ ਦੇ ਥਾਂ) ਨਾਹ ਰਾਜ, ਨਾਹ ਧਨ-ਪਦਾਰਥ, ਨਾਹ ਹੁਕੂਮਤ ਨਾਹ ਸੁਆਦਲੇ ਖਾਣੇ, ਮੈਨੂੰ ਕਿਸੇ ਚੀਜ਼ ਦੀ ਭੀ ਲੋੜ ਨਹੀਂ ॥੨॥
Imperial power, fortunes, royal command and mansions - I have no desire for these. ||2||
राज न भाग न हुकम न सादन ॥ किछु किछु न चाही ॥२॥
LINE 05
ਚਰਨਨਸਰਨਨਸੰਤਨਬੰਦਨਸੁਖੋਸੁਖੁਪਾਹੀਨਾਨਕਤਪਤਿਹਰੀਮਿਲੇਪ੍ਰੇਮਪਿਰੀ੩੩੧੪੩॥॥॥॥
ਸੰਤ ਜਨਾਂ ਦੇ ਚਰਨਾਂ ਦੀ ਸਰਨ, ਸੰਤ ਜਨਾਂ ਦੇ ਚਰਨਾਂ ਤੇ ਨਮਸਕਾਰ, ਇਸ ਵਿਚ ਮੈਂ ਸੁਖ ਹੀ ਸੁਖ ਅਨੁਭਵ ਕਰਦਾ ਹਾਂ। ਹੇ ਨਾਨਕ! ਉਹ ਮਨ ਵਿਚੋਂ ਤ੍ਰਿਸ਼ਨਾ ਦੀ ਸੜਨ ਦੂਰ ਕਰ ਦੇਂਦਾ ਹੈ, ਜੇ ਪਿਆਰੇ ਪ੍ਰਭੂ ਦਾ ਪ੍ਰੇਮ ਮਿਲ ਜਾਏ ॥੩॥੩॥੧੪੩॥
The Sanctuary of the Lord's Feet, and dedication to the Saints these bring me peace and pleasure. O Nanak, my burning fire has been put out, obtaining the Love of the Beloved. ||3||3||143||
चरनन सरनन संतन बंदन ॥ सुखो सुखु पाही ॥ नानक तपति हरी ॥ मिले प्रेम पिरी ॥३॥३॥१४३॥
GURBANI.WORLD