ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 930
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਕੋਪੇਅਰਿਬਿਲੋਕਿਤਬਭਾਰੇ॥
ਤਦ ਵੈਰੀ ਇਹ ਵੇਖ ਕੇ ਬਹੁਤ ਕ੍ਰੋਧਵਾਨ ਹੋਏ
कोपे अरि बिलोकि तब भारे ॥
LINE 03
ਦੁੰਦਭਚਲੇਬਜਾਇਨਗਾਰੇ॥
ਅਤੇ ਨਗਾਰੇ ਅਤੇ ਦੁੰਦਭੀਆਂ ਵਜਾ ਕੇ ਚਲ ਪਏ।
दुंदभ चले बजाइ नगारे ॥
LINE 04
ਟੂਟੇਚਹੂੰਓਰਰਿਸਿਕੈਕੈ॥
(ਵੈਰੀ ਸੈਨਿਕ) ਕ੍ਰੋਧਵਾਨ ਹੋ ਕੇ
टूटे चहूं ओर रिसि कै कै ॥
LINE 05
ਭਾਤਿਭਾਤਿਕੇਆਯੁਧੁਲੈਕੈ੩੧॥॥
ਅਤੇ ਭਾਂਤ ਭਾਂਤ ਦੇ ਹਥਿਆਰ ਲੈ ਕੇ ਚੌਹਾਂ ਪਾਸਿਆਂ ਤੋਂ ਟੁਟ ਕੇ ਪੈ ਗਏ ॥੩੧॥
भाति भाति के आयुधु लै कै ॥३१॥
GURBANI.WORLD