ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਚਿਤ੍ਰਮੰਜਰੀਤਾਕੀਤ੍ਰਿਯਬਰ॥
ਚਿਤ੍ਰ ਮੰਜਰੀ ਉਸ ਦੀ ਸੁੰਦਰ ਰਾਣੀ ਸੀ,
चित्र मंजरी ता की त्रिय बर ॥
LINE 03
ਜਾਨੁਕਪ੍ਰਭਾਦਿਪਤਿਕਿਰਣਾਧਰ॥
ਜਿਸ ਦੀ ਸੁੰਦਰਤਾ ਮਾਨੋ ਸੂਰਜ ਦੇ ਸਮਾਨ ਹੋਵੇ।
जानुक प्रभा दिपति किरणाधर ॥
LINE 04
ਚਾਰਿਪੁਤ੍ਰਤਾਕੇਸੁੰਦਰਅਤਿ॥
ਉਸ ਦੇ ਚਾਰ ਸੁੰਦਰ ਪੁੱਤਰ ਸਨ।
चारि पुत्र ता के सुंदर अति ॥
LINE 05
ਸੂਰਬੀਰਬਲਵਾਨਬਿਕਟਮਤਿ੨॥॥
ਉਹ ਬਹੁਤ ਬਲਵਾਨ, ਸ਼ੂਰਵੀਰ ਅਤੇ ਕਠੋਰ ਬੁੱਧੀ ਵਾਲੇ ਸਨ ॥੨॥
सूरबीर बलवान बिकट मति ॥२॥
GURBANI.WORLD