ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਜਬਸਬਹੀਭਟਭਾਜਕੈਗਏਸਰਨਿਬ੍ਰਿਜਰਾਇ॥
ਜਦੋਂ ਸਾਰੇ ਹੀ ਸੂਰਮੇ ਭਜ ਕੇ ਸ੍ਰੀ ਕ੍ਰਿਸ਼ਨ ਦੀ ਸ਼ਰਨ ਵਿਚ ਗਏ,
जब सब ही भट भाज कै गए सरनि ब्रिज राइ ॥
LINE 03
ਤਬਜਦੁਪਤਿਸਬਜਾਦਵਨਕੀਨੋਏਕਉਪਾਇ੧੪੩੯॥॥
ਤਦੋਂ ਸ੍ਰੀ ਕ੍ਰਿਸ਼ਨ ਨੇ ਸਾਰੇ ਯਾਦਵਾਂ ਨਾਲ ਮਿਲ ਕੇ ਇਕ ਉਪਾ ਸੋਚਿਆ ॥੧੪੩੯॥
When all the warriors came before Krishna after running away, then Krishna and all the other Yadavas together devised a remedy.1439.
तब जदुपति सब जादवन कीनो एक उपाइ ॥१४३९॥
GURBANI.WORLD