ਸਵੈਯਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 860
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
Savaiyya
सवैया ॥
LINE 02
ਭੋਰਹੁਤੇਗਰਜੈਲਰਜੈਬਰਜੈਸਭਲੋਗਰਹੈਨਹਿਠਾਨੀ॥
(ਉਹ) ਸਵੇਰ ਹੋਣ ਤੇ ਗੱਜਣ (ਅਰਥਾਤ ਬਕਵਾਦ ਕਰਨ) ਅਤੇ ਲੜਨ ਲਗ ਜਾਂਦੀ ਹੈ। ਸਭ ਲੋਕ ਮੰਨਾ ਕਰ ਥਕਦੇ ਹਨ, (ਪਰ ਉਹ) ਰੁਕਦੀ ਨਹੀਂ ਹੈ।
In the morning, the stream was roaring and the people came there to watch,
भोर हुते गरजै लरजै बरजै सभ लोग रहै नहि ठानी ॥
LINE 03
ਸਾਸੁਕੇਤ੍ਰਾਸਨਆਵਤਸ੍ਵਾਸਦੁਆਰਨਤੇਫਿਰਿਜਾਤਜਿਠਾਨੀ॥
ਡਰ ਦੇ ਮਾਰਿਆਂ ਸੱਸ ਨੂੰ ਸਾਹ ਨਹੀਂ ਆਉਂਦਾ ਅਤੇ ਜਿਠਾਣੀ ਘਰ ਦੇ ਬੂਹੇ ਤੋਂ (ਉਸ ਨੂੰ ਬੋਲਦਿਆਂ ਸੁਣ ਕੇ) ਮੁੜ ਜਾਂਦੀ ਹੈ।
Dreaded, the mother-in-Laws did not turn up, and the sister-in-laws turned back from the thresholds.
सासु के त्रास न आवत स्वास दुआरन ते फिरि जात जिठानी ॥
LINE 04
ਪਾਸਪਰੋਸਿਨਬਾਸਗਹਿਯੋਬਨਲੋਗਭਏਸਭਹੀਨਕਵਾਨੀ॥
ਆਸ ਪਾਸ ਦੇ ਪੜੋਸੀਆਂ ਨੇ ਬਨ ਵਿਚ ਨਿਵਾਸ ਕਰ ਲਿਆ ਹੈ (ਅਰਥਾਤ ਆਪਣੇ ਘਰ ਛਡ ਕੇ ਚਲੇ ਗਏ ਹਨ) ਅਤੇ ਸਾਰਿਆਂ ਲੋਕਾਂ ਦਾ ਨਕ ਵਿਚ ਦਮ ਹੋ ਗਿਆ ਹੈ (ਭਾਵ-ਬਹੁਤ ਤੰਗ ਹੋ ਗਏ)।
The neighbours turned away to their houses as all were puzzled, ‘What sort of a woman is she?
पास परोसिन बास गहियो बन लोग भए सभ ही नक वानी ॥
LINE 05
ਪਾਨੀਕੇਮਾਗਤਪਾਥਰਮਾਰਤਨਾਰਿਕਿਧੌਘਰਨਾਹਰਆਨੀ੧੪॥॥
ਜੇ (ਪਤੀ) ਪਾਣੀ ਮੰਗੇ ਤਾਂ ਪੱਥਰ ਮਾਰਦੀ ਹੈ। ਇਹ ਇਸਤਰੀ ਹੈ ਜਾਂ ਘਰ ਵਿਚ ਸ਼ੇਰਨੀ ਲਿਆਂਦੀ ਹੋਈ ਹੈ ॥੧੪॥
‘If one asked for a glass of water, she would throw stone on you. Rather than a woman she behaves like wrathful lioness.’(l4)
पानी के मागत पाथर मारत नारि किधौ घर नाहर आनी ॥१४॥
GURBANI.WORLD