ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 901
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਆਪਹਿਦੈਤਰਬੂਜਤਰਾਯੋ॥
ਉਸ ਨੇ ਆਪ ਹੀ ਤਰਬੂਜ਼ ਤਰਵਾਇਆ
She, herself, had floated the melon, herself, infuriated Raja,
आपहि दै तरबूज तरायो ॥
LINE 03
ਆਪਹਿਆਇਨ੍ਰਿਪਹਿਰਿਸਵਾਯੋ॥
ਅਤੇ ਆਪ ਹੀ ਆ ਕੇ ਰਾਜੇ ਨੂੰ ਕ੍ਰੋਧਿਤ ਕੀਤਾ।
And, herself, she called various people.
आपहि आइ न्रिपहि रिसवायो ॥
LINE 04
ਆਪਹਿਹੋਰਿਮਨੁਛਨਲੀਨਾ॥
ਆਪ ਹੀ ਬੰਦਿਆਂ ਨੂੰ ਹੋੜ ਦਿੱਤਾ।
आपहि होरि मनुछन लीना ॥
LINE 05
ਤ੍ਰਿਯਾਚਰਿਤ੍ਰਨਕਿਨਹੂੰਚੀਨਾ੧੨॥॥
ਇਸਤਰੀ ਦੇ ਚਰਿਤ੍ਰ ਨੂੰ ਕਿਸੇ ਨੇ ਵੀ ਨਹੀਂ ਜਾਣਿਆ ॥੧੨॥
No one can understand the Chritars of the woman.(12)(1)
त्रिया चरित्र न किनहूं चीना ॥१२॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਸਤਤਹਰੋਚਰਿਤ੍ਰਸਮਾਪਤਮਸਤੁਸੁਭਮਸਤੁ੭੭੧੩੨੨ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੭॥੧੩੨੨॥ ਚਲਦਾ॥
Seventy-seventh Parable of Auspicious Chritars Conversation of the Raja and the Minister, Completed with Benediction. (77)(1320)
इति स्री चरित्र पख्याने त्रिया चरित्रे मंत्री भूप संबादे सततहरो चरित्र समापतम सतु सुभम सतु ॥७७॥१३२२॥अफजूं॥
GURBANI.WORLD