ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1157
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਏਕਸਾਹਕੇਸਦਨਉਤਾਰੇ॥
(ਉਨ੍ਹਾਂ ਨੂੰ) ਇਕ ਸ਼ਾਹ ਦੇ ਘਰ ਉਤਾਰਿਆ ਗਿਆ
एक साह के सदन उतारे ॥
LINE 03
ਗ੍ਰਿਹਜੈਹੈਲਖਿਹੈਜਬਤਾਰੇ॥
ਕਿ ਜਦ ਸ਼ੁਭ ਤਾਰਾ ਦਿਖੇਗਾ ਤਦ (ਉਹ) ਘਰ ਨੂੰ ਜਾ ਸਕਣਗੇ।
ग्रिह जै है लखि है जब तारे ॥
LINE 04
ਕੁਅਰਿਸਾਹਕੋਪੂਤਨਿਹਾਰਾ॥
ਕੁਮਾਰੀ ਨੇ (ਜਦ) ਸ਼ਾਹ ਦਾ ਪੁੱਤਰ ਵੇਖਿਆ,
कुअरि साह को पूत निहारा ॥
LINE 05
ਤਿਹਤਨਤਾਨਿਮਦਨਸਰਮਾਰਾ੧੨॥॥
ਤਾਂ ਉਸ ਦੇ ਸ਼ਰੀਰ ਵਿਚ ਕਾਮ ਦੇਵ ਨੇ ਖਿਚ ਕੇ ਬਾਣ ਮਾਰਿਆ ॥੧੨॥
तिह तन तानि मदन सर मारा ॥१२॥
GURBANI.WORLD