ਰਸਾਵਲ ਛੰਦ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 600
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਸਾਵਲਛੰਦ॥
ਰਸਾਵਲ ਛੰਦ:
RASAAVAL STANZA
रसावल छंद ॥
LINE 02
ਅਰੇਜੇਸੁਮਾਰੇ॥
(ਜੋ ਸਾਹਮਣੇ) ਅੜੇ ਹਨ (ਉਹ) ਮਾਰੇ ਗਏ ਹਨ।
अरे जे सु मारे ॥
LINE 03
ਮਿਲੇਤੇਜੁਹਾਰੇ॥
ਜੋ ਹਾਰ ਗਏ ਹਨ (ਉਹ ਈਨ ਮੰਨ ਕੇ) ਮਿਲ ਪਏ ਹਨ।
मिले ते जु हारे ॥
LINE 04
ਲਏਸਰਬਸੰਗੰ॥
ਸਭ ਨੂੰ ਨਾਲ ਲੈ ਕੇ
लए सरब संगं ॥
LINE 05
ਰਸੇਰੀਝਰੰਗੰ੪੮੮॥॥
(ਕਲਕੀ ਅਵਤਾਰ ਯੁੱਧ) ਦੇ ਰੰਗ ਵਿਚ ਰੰਗੇ ਹੋਏ ਹਨ ॥੪੮੮॥
He, who resisted before them, was killed and he, who was defeated, he surrendered, in this way, all were delightfully adjusted.488.
रसे रीझ रंगं ॥४८८॥
LINE 06
ਦਇਓਦਾਨਏਤੋ॥
ਇਤਨਾ (ਅਧਿਕ) ਦਾਨ ਦਿੱਤਾ ਹੈ, ਕਿਤਨਾ ਹੈ?
दइओ दान एतो ॥
LINE 07
ਕਥੈਕਬਿਕੇਤੋ॥
ਕਵੀ ਜਨ (ਉਸ ਦਾ) ਵਰਣਨ ਨਹੀਂ ਕਰ ਸਕਦੇ।
कथै कबि केतो ॥
LINE 08
ਰਿਝੇਸਰਬਰਾਜਾ॥
ਸਾਰੇ ਰਾਜੇ ਪ੍ਰਸੰਨ ਹੋ ਗਏ ਹਨ।
रिझे सरब राजा ॥
LINE 09
ਬਜੇਬੰਬਬਾਜਾ੪੮੯॥॥
ਨਗਾਰੇ ਅਤੇ ਵਾਜੇ ਵਜ ਰਹੇ ਹਨ ॥੪੮੯॥
So much charity was bestowed, that they can only be described by the poets, all the kings became happy and the horns of victory sounded.489.
बजे बंब बाजा ॥४८९॥
LINE 10
ਖੁਰਾਸਾਨਜੀਤਾ॥
ਖੁਰਾਸਾਨ ਦੇਸ਼ ਜਿਤ ਲਿਆ ਹੈ।
खुरासान जीता ॥
LINE 11
ਸਬਹੂੰਸੰਗਲੀਤਾ॥
ਸਾਰਿਆਂ (ਵੈਰੀਆਂ) ਨੂੰ ਨਾਲ ਲੈ ਲਿਆ ਹੈ।
सबहूं संग लीता ॥
LINE 12
ਦਇਓਆਪਮੰਤ੍ਰੰ॥
(ਸਭ ਨੂੰ ਕਲਕੀ ਨੇ) ਆਪ ਮੰਤ੍ਰ ਦਿੱਤਾ ਹੈ
दइओ आप मंत्रं ॥
LINE 13
ਭਲੇਅਉਰਜੰਤ੍ਰੰ੪੯੦॥॥
ਅਤੇ ਹੋਰ ਵੀ ਕਈ ਉਤਮ ਜੰਤ੍ਰ ਦਿੱਤੇ ਹਨ ॥੪੯੦॥
The Khorasan country was conquered and taking every-one with him, the Lord (Kalki) gave his mantra and Yantra to everyone.490.
भले अउर जंत्रं ॥४९०॥
LINE 14
ਚਲਿਓਦੇਨਗਾਰਾ॥
(ਕਲਕੀ) ਧੌਂਸਾ ਵਜਾ ਕੇ ਤੁਰ ਪਿਆ ਹੈ।
चलिओ दे नगारा ॥
LINE 15
ਮਿਲਿਓਸੈਨਭਾਰਾ॥
ਬਹੁਤ ਵੱਡਾ ਸੈਨਾ ਦਲ ਨਾਲ ਮਿਲ ਗਿਆ ਹੈ।
मिलिओ सैन भारा ॥
LINE 16
ਕ੍ਰਿਪਾਣੀਨਿਖੰਗੰ॥
(ਕਈ) ਕ੍ਰਿਪਾਨਾਂ ਵਾਲੇ ਅਤੇ ਭੱਥਿਆਂ ਵਾਲੇ ਹਨ,
क्रिपाणी निखंगं ॥
LINE 17
ਸਕ੍ਰੋਧੀਭੜੰਗੰ੪੯੧॥॥
ਜੋ ਕ੍ਰੋਧਵਾਨ ਹੋ ਕੇ ਲੜਦੇ ਹਨ ॥੪੯੧॥
From there, sounding trumpets and taking all the army alongwith him he marched forward, the warriors had the swords and quivers, they were extremely angry and clashing warriors.491.
सक्रोधी भड़ंगं ॥४९१॥
GURBANI.WORLD