ਦੋਹਰਾ ॥

ਸ਼ਸਤ੍ਰ ਨਾਮ ਮਾਲਾ ਗੁਰੂ ਗੋਬਿੰਦ ਸਿੰਘ ਜੀ ਅੰਗ 750
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਧਰਾਰਾਜਪ੍ਰਥਮੈਉਚਰਿਪੁਨਿਪ੍ਰਿਸਠਨਿਪਦਦੇਹੁ॥
'ਧਰਾਰਾਜ' (ਧਰਤੀ ਉਤੇ ਸੁਸੋਭਿਤ ਬ੍ਰਿਛ) ਪਹਿਲਾਂ ਉਚਾਰ ਕੇ ਫਿਰ 'ਪ੍ਰਿਸਠਨਿ' ਪਦ ਜੋੜੋ।
धराराज प्रथमै उचरि पुनि प्रिसठनि पद देहु ॥
LINE 03
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ੬੯੮॥॥
(ਇਹ) ਨਾਮ ਤੁਪਕ ਦਾ ਬਣੇਗਾ। ਸਾਰੇ ਮਨ ਵਿਚ ਸੋਚ ਲਵੋ ॥੬੯੮॥
The names of Tupak are formed by placing the word “Dharaaraaj” in theh beginning and then adding the word “Prasthani”, which O wise men! comprehend them in your mind.698.
नाम तुपक के होत है चीन चतुर चिति लेहु ॥६९८॥
LINE 04
ਧਰਾਆਦਿਸਬਦਉਚਰਿਕੈਨਾਇਕਅੰਤਉਚਾਰ॥
ਪਹਿਲਾਂ 'ਧਰਾ' ਸ਼ਬਦ ਦਾ ਉਚਾਰਨ ਕਰ ਕੇ, (ਫਿਰ) ਅੰਤ ਤੇ 'ਨਾਇਕ' ਸ਼ਬਦ ਉਚਾਰੋ।
धरा आदि सबद उचरि कै नाइक अंत उचार ॥
LINE 05
ਪ੍ਰਿਸਠਭਾਖਿਬੰਦੂਕਕੇਲੀਜਹੁਨਾਮਸੁਧਾਰ੬੯੯॥॥
(ਫਿਰ) 'ਪ੍ਰਿਸਠ' ਪਦ ਦੀ ਵਰਤੋਂ ਕਰਨ ਨਾਲ ਤੁਪਕ ਦਾ ਨਾਮ ਬਣ ਜਾਏਗਾ ॥੬੯੯॥
Saying firstly the word “Dharaa” and then adding the words “Naayak” and “Prashth” at the end, the names of Tupak (Bandook) are comprehended correctly.699.
प्रिसठ भाखि बंदूक के लीजहु नाम सु धार ॥६९९॥
GURBANI.WORLD