ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 306
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਚੋਟਕਰੀਉਨਜੋਇਹਪੈਇਨਤੇਬਲਕੈਉਹਿਚੋਚਗਹੀਹੈ॥
ਉਸ (ਬਾਕਸੁਰ) ਨੇ ਸ੍ਰੀ ਕ੍ਰਿਸ਼ਨ ਉਤੇ ਸਟ ਮਾਰੀ ਤਾਂ ਇਨ੍ਹਾਂ ਨੇ ਜ਼ੋਰ ਨਾਲ ਉਸ ਦੀ ਚੁੰਜ ਫੜ ਲਈ।
चोट करी उन जो इह पै इन ते बल कै उहि चोच गही है ॥
LINE 03
ਚੀਰਦਈਬਲਕੈਤਨਕੋਸਰਤਾਇਕਸ੍ਰਉਨਤਸਾਥਬਹੀਹੈ॥
(ਫਿਰ) ਬਲ-ਪੂਰਵਕ (ਉਸ ਦਾ) ਸ਼ਰੀਰ ਚੀਰ ਦਿੱਤਾ, ਤਾਂ ਝਟ ਹੀ ਲਹੂ ਦੀ ਇਕ ਨਦੀ ਵਗਣ ਲਗ ਗਈ।
When Bakasura hit them, then Krishna caught his beak with force and ripped him, a stream of blood began to flow
चीर दई बल कै तन को सरता इक स्रउनत साथ बही है ॥
LINE 04
ਅਉਰਕਹਾਉਪਮਾਤਿਹਕੀਸੁਕਹੀਜੁਕਛੁਮਨਮਧਿਲਹੀਹੈ॥
ਉਸ ਦੀ ਹੋਰ ਉਪਮਾ ਕੀ ਕਹਾਂ, ਉਹੀ ਕਹੀ ਹੈ ਜੋ ਮਨ ਵਿਚ ਆਈ ਹੈ।
What more should I describe this spectacle
अउर कहा उपमा तिह की सु कही जु कछु मन मधि लही है ॥
LINE 05
ਜੋਤਿਰਲੀਤਿਹਮੈਇਮਜਿਉਦਿਨਮੈਦੁਤਿਦੀਪਸਮਾਇਰਹੀਹੈ੧੬੨॥॥
ਉਸ (ਦੈਂਤ) ਦੀ ਜੋਤਿ ਉਨ੍ਹਾਂ (ਸ੍ਰੀ ਕ੍ਰਿਸ਼ਨ) ਵਿਚ ਇਸ ਤਰ੍ਹਾਂ ਮਿਲ ਗਈ ਹੈ ਜਿਵੇਂ ਦਿਨ (ਦੇ ਪ੍ਰਕਾਸ਼) ਵਿਚ ਦੀਵੇ ਦੀ ਰੌਸ਼ਨੀ ਸਮਾਈ ਰਹਿੰਦੀ ਹੈ ॥੧੬੨॥
The soul of that demon merged in God like the light of the stars merging in the light of the day.162.
जोति रली तिह मै इम जिउ दिन मै दुति दीप समाइ रही है ॥१६२॥
GURBANI.WORLD