ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 947
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਐਸੀਪ੍ਰੀਤਿਦੁਹੂਕੀਲਾਗੀ॥
ਉਨ੍ਹਾਂ ਦੋਹਾਂ ਦੀ ਅਜਿਹੀ ਪ੍ਰੀਤ ਲਗੀ ਸੀ
ऐसी प्रीति दुहू की लागी ॥
LINE 03
ਜਾਕੋਸਭਗਾਵਤਅਨੁਰਾਗੀ॥
ਕਿ ਉਸ ਨੂੰ ਸਾਰੇ ਪ੍ਰੇਮ ਪੂਰਵਕ ਗਾਉਂਦੇ ਸਨ।
Both fell in love so much that all and Sundry began to shower praises.
जा को सभ गावत अनुरागी ॥
LINE 04
ਸੋਤਜਗਤਡੋਲਤਹੀਮਗਮੈ॥
ਉਹ (ਉਸ ਪ੍ਰੇਮ ਕਥਾ ਨੂੰ) ਸੁਤਿਆਂ, ਜਾਗਦਿਆਂ ਅਤੇ ਰਸਤਿਆਂ ਵਿਚ ਗਾਉਂਦੇ ਸਨ।
Their stOry of affection initiated love-recitations among travellers
सोत जगत डोलत ही मग मै ॥
LINE 05
ਜਾਹਿਰਭਈਸਗਲਹੀਜਗਮੈ੩੬॥॥
(ਇਸ ਤਰ੍ਹਾਂ ਇਹ ਕਥਾ) ਸਾਰੇ ਸੰਸਾਰ ਪ੍ਰਗਟ ਹੋ ਗਈ ਹੈ ॥੩੬॥
and, then, became legendry through out the world.(36)
जाहिर भई सगल ही जग मै ॥३६॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਤਿੰਨਚਰਿਤ੍ਰਸਮਾਪਤਮਸਤੁਸੁਭਮਸਤੁ੧੦੩੧੯੩੫ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਤਿੰਨ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੩॥੧੯੩੫॥ ਚਲਦਾ॥
103rd Parable of Auspicious Chritars Conversation of the Raja and the Minister, Completed With Benediction. (103)(1933)
इति स्री चरित्र पख्याने त्रिया चरित्रे मंत्री भूप संबादे इक सौ तिंन चरित्र समापतम सतु सुभम सतु ॥१०३॥१९३५॥अफजूं॥
GURBANI.WORLD