ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਹੇਰਿਰੂਪਤਾਕੌਤਰੁਨਿਬਸਿਹ੍ਵੈਗਈਪ੍ਰਬੀਨ॥
ਉਸ ਦਾ ਰੂਪ ਵੇਖ ਕੇ ਪ੍ਰਬੀਨ ਇਸਤਰੀ ਉਸ ਦੇ ਵਸ ਵਿਚ ਹੋ ਗਈ,
Seeing his handsomeness, she was extremely inundated,
हेरि रूप ता कौ तरुनि बसि ह्वै गई प्रबीन ॥
LINE 03
ਜੈਸੇਬੂੰਦਕੀਮੇਘਜ੍ਯੋਂਹੋਤਨਦੀਮੈਲੀਨ੧੪॥॥
ਜਿਵੇਂ ਮੇਘ ਦੀ ਬੂੰਦ ਨਦੀ ਵਿਚ ਲੀਨ ਹੋ ਜਾਂਦੀ ਹੈ ॥੧੪॥
And she felt like a raindrop, which submerges in the sea.(14)
जैसे बूंद की मेघ ज्यों होत नदी मै लीन ॥१४॥
LINE 04
ਪ੍ਰੀਤਿਲਾਲਕੀਉਰਬਸੀਬਿਸਰੀਸਕਲਸਿਯਾਨ॥
ਪ੍ਰੀਤਮ ਦੀ ਪ੍ਰੀਤ ਮਨ ਵਿਚ ਵਸ ਗਈ ਅਤੇ ਸਾਰੀ ਸਿਆਣਪ ਵਿਸਰ ਗਈ।
The lover’s love penetrated her heart so much that she lost all her
प्रीति लाल की उर बसी बिसरी सकल सियान ॥
LINE 05
ਗਿਰੀਮੂਰਛਨਾਹ੍ਵੈਧਰਨਿਬਿਧੀਬਿਰਹਕੇਬਾਨ੧੫॥॥
ਬਿਰਹੋਂ ਦੇ ਬਾਣ ਦੀ ਵਿੰਨ੍ਹੀ ਹੋਈ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਈ ॥੧੫॥
wisdom becoming unconscious, fell flat on the ground.(15)
गिरी मूरछना ह्वै धरनि बिधी बिरह के बान ॥१५॥
GURBANI.WORLD