ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਚੁਨਿਚੁਨਿਭਲੀਮਤਾਹਸੁਦਾਗਰਲ੍ਯਾਵਈ॥
(ਉਹ) ਸੌਦਾਗਰ ਚੰਗੀ ਤਰ੍ਹਾਂ ਚੁਣ ਚੁਣ ਕੇ ਵਪਾਰ ਦਾ ਸਾਮਾਨ ('ਮਤਾਹ') ਲਿਆਉਂਦਾ।
चुनि चुनि भली मताह सुदागर ल्यावई ॥
LINE 03
ਰਾਨੀਤਾਕੌਪਾਇਘਨੋਸੁਖਪਾਵਈ॥
ਉਸ ਨੂੰ ਪ੍ਰਾਪਤ ਕਰ ਕੇ ਰਾਣੀ ਬਹੁਤ ਸੁਖ ਪ੍ਰਾਪਤ ਕਰਦੀ।
रानी ता कौ पाइ घनो सुख पावई ॥
LINE 04
ਅਤਿਧਨਛੋਰਿਭੰਡਾਰਦੇਤਤਹਿਨਿਤ੍ਯਪ੍ਰਤਿ॥
(ਰਾਣੀ ਵੀ) ਸੌਦਾਗਰ ਨੂੰ ਖ਼ਜ਼ਾਨਾ ਖੋਲ੍ਹ ਕੇ ਰੋਜ਼ ਬਹੁਤ ਧਨ ਦਿੰਦੀ।
अति धन छोरि भंडार देत तहि नित्य प्रति ॥
LINE 05
ਹੋਬਸ੍ਯੋਰਹਤਅਬਲਾਕੇਪ੍ਰੀਤਮਨਿਤ੍ਯਚਿਤ੪॥॥
(ਉਹ) ਪ੍ਰੀਤਮ ਸਦਾ ਉਸ ਇਸਤਰੀ ਦੇ ਚਿਤ ਵਿਚ ਵਸਿਆ ਰਹਿੰਦਾ ॥੪॥
हो बस्यो रहत अबला के प्रीतम नित्य चित ॥४॥
GURBANI.WORLD