ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਤਹਾਧਾਮਪਤਿਸਾਹਕੇਜਲਨਨਾਮਾਪੂਤ॥
ਉਥੋਂ ਦੇ ਬਾਦਸ਼ਾਹ ਦੇ ਘਰ ਜਲਨ ਨਾਂ ਦਾ ਪੁੱਤਰ ਸੀ
Dohira
तहा धाम पतिसाह के जलन नामा पूत ॥
LINE 03
ਸੂਰਤਿਸੀਰਤਿਮੈਅਧਿਕਬਿਧਿਨੈਸਜਿਯੋਸਪੂਤ੨॥॥
ਜਿਸ ਨੂੰ ਸ਼ਕਲ ਸੂਰਤ ਵਿਚ ਵਿਧਾਤਾ ਨੇ ਉਚੇਚਾ ਬਣਾਇਆ ਸੀ ॥੨॥
The king of that place had a son named Jallal.
सूरति सीरति मै अधिक बिधि नै सजियो सपूत ॥२॥
LINE 04
ਜੋਅਬਲਾਤਾਕੌਲਖੈਰੀਝਰਹੈਮਨਮਾਹਿ॥
ਜੋ ਮੁਟਿਆਰ ਉਸ ਨੂੰ ਵੇਖਦੀ, ਮਨ ਵਿਚ ਪ੍ਰਸੰਨ ਹੋ ਜਾਂਦੀ
His countenance and temperament were as if created by God, Himself.(2)
जो अबला ता कौ लखै रीझ रहै मन माहि ॥
LINE 05
ਗਿਰੇਮੂਰਛਨਾਹ੍ਵੈਧਰਨਿਤਨਿਕਰਹੈਸੁਧਿਨਾਹਿ੩॥॥
ਅਤੇ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪੈਂਦੀ, ਜ਼ਰਾ ਜਿੰਨੀ ਸੁੱਧ ਬੁੱਧ ਨਾ ਰਹਿੰਦੀ ॥੩॥
Any female who looked at him, would feel immensely contented.
गिरे मूरछना ह्वै धरनि तनिक रहै सुधि नाहि ॥३॥
LINE 06
ਸਾਹਜਲਾਲਸਿਕਾਰਕੌਇਕਦਿਨਨਿਕਸਿਯੋਆਇ॥
ਇਕ ਦਿਨ ਸ਼ਾਹ ਜਲਾਲ ਸ਼ਿਕਾਰ ਲਈ ਉਧਰ ਆ ਨਿਕਲਿਆ
She would even lose her consciousness and fell flat on the ground(3)
साह जलाल सिकार कौ इक दिन निकसियो आइ ॥
LINE 07
ਮ੍ਰਿਗਿਯਨਕੌਮਾਰਤਭਯੋਤਰਲਤੁਰੰਗਧਵਾਇ੪॥॥
ਅਤੇ ਚੰਚਲ ਘੋੜੇ ਨੂੰ ਭਜਾ ਕੇ ਹਿਰਨਾਂ ਨੂੰ ਮਾਰਦਾ ਰਿਹਾ ॥੪॥
Jallaal, the king, one day marched out for hunting,
म्रिगियन कौ मारत भयो तरल तुरंग धवाइ ॥४॥
GURBANI.WORLD