ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1155
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਛੋਰਿਅਗਾਰਿਪਛਾਰਿਉਤਾਰੀ॥
ਉਸ ਦੀ ਅਗਾੜੀ ਅਤੇ ਪਛਾੜੀ ਖੋਲ੍ਹ ਕੇ ਉਤਾਰ ਦਿੱਤੀ
छोरि अगारि पछारि उतारी ॥
LINE 03
ਆਨਨਬਿਖੈਲਗਾਮੀਡਾਰੀ॥
ਅਤੇ ਮੂੰਹ ਵਿਚ ਲਗ਼ਾਮ ਪਾ ਦਿੱਤੀ।
आनन बिखै लगामी डारी ॥
LINE 04
ਹ੍ਵੈਅਸਵਾਰਚਾਬੁਕਿਕਮਾਰਿਸਿ॥
(ਉਸ ਉਤੇ) ਸਵਾਰ ਹੋ ਕੇ ਚਾਬਕ ਮਾਰੀ
ह्वै असवार चाबुकिक मारिसि ॥
LINE 05
ਸਾਹੁਝਰੋਖਾਭਏਨਿਕਾਰਿਸਿ੧੧॥॥
ਅਤੇ ਸ਼ਾਹ ਦੇ ਝਰੋਖੇ ਵਿਚੋਂ ਬਾਹਰ ਕਢ ਲਿਆ ॥੧੧॥
साहु झरोखा भए निकारिसि ॥११॥
GURBANI.WORLD