ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1095
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਬੈਠਿਬੈਠਿਸੋਸੋਪੁਰਖਜੋਜੋਮਿਠਾਈਖਾਹਿ॥
(ਉਥੇ) ਜੋ ਜੋ ਆਦਮੀ ਬੈਠ ਬੈਠ ਕੇ ਮਠਿਆਈ ਖਾਂਦਾ ਸੀ,
बैठि बैठि सो सो पुरख जो जो मिठाई खाहि ॥
LINE 03
ਮਦਬਿਖੁਕੇਤਿਨਤਨਚਰੈਤੁਰਤੁਤਰਫਿਮਰਿਜਾਹਿ੨੪॥॥
ਉਸ ਦੇ ਸ਼ਰੀਰ ਨੂੰ ਜ਼ਹਿਰ ਦੀ ਮਸਤੀ ਚੜ੍ਹ ਜਾਂਦੀ ਅਤੇ ਤੁਰਤ ਤੜਫ ਤੜਫ ਕੇ ਮਰ ਜਾਂਦਾ ॥੨੪॥
मद बिखु के तिन तन चरै तुरतु तरफि मरि जाहि ॥२४॥
LINE 04
ਚਾਰਿਪਾਚਘਟਿਕਾਬਿਤੇਬਾਲਪਰੀਅਸਿਧਾਰ॥
ਚਾਰ ਪੰਜ ਘੜੀਆਂ ਬੀਤਣ ਤੇ ਰਾਣੀ ਤਲਵਾਰ ਧਾਰਨ ਕਰ ਕੇ ਟੁਟ ਕੇ ਪੈ ਗਈ
चारि पाच घटिका बिते बाल परी असि धार ॥
LINE 05
ਜੋਬਿਖੁਤੇਘੂਮਤਹੁਤੇਸਭਹੀਦਏਸੰਘਾਰਿ੨੫॥॥
ਅਤੇ ਜੋ ਜ਼ਹਿਰ (ਦੇ ਅਸਰ ਕਰ ਕੇ) ਘੁਮੇਰੀਆਂ ਖਾਂਦੇ ਪਏ ਸਨ, ਉਨ੍ਹਾਂ ਸਾਰਿਆਂ ਨੂੰ ਮਾਰ ਦਿੱਤਾ ॥੨੫॥
जो बिखु ते घूमत हुते सभ ही दए संघारि ॥२५॥
GURBANI.WORLD