ਚੌਪਈ ॥

ਗਿਆਨ ਪ੍ਰਬੋਧ ਗੁਰੂ ਗੋਬਿੰਦ ਸਿੰਘ ਜੀ ਅੰਗ 146
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਸਲਰਾਜਾਜਉਨੈਦਿਨਜੂਝਾ॥
ਜਿਸ ਦਿਨ ਰਾਜਾ ਸ਼ਲ੍ਯ ਮਾਰਿਆ ਗਿਆ।
सल राजा जउनै दिन जूझा ॥
LINE 03
ਕਉਰਉਹਾਰਤਵਨਤੇਸੂਝਾ॥
ਉਸ (ਦਿਨ) ਤੋਂ ਕੌਰਵਾਂ ਨੂੰ ਆਪਣੀ ਹਾਰ ਸੁਝ ਗਈ।
The day on which the king Salya died in fighting, the Kauravas felt their impending defeat.
कउरउ हार तवन ते सूझा ॥
LINE 04
ਜੂਝਤਸਲਭਇਓਅਸਤਾਮਾ॥
ਸ਼ਲ੍ਯ ਦੇ ਜੂਝਣ (ਉਪਰੰਤ) ਅਸ੍ਵਸਥਾਮਾ (ਪੰਜਵਾਂ ਸੈਨਾਪਤੀ) ਹੋਇਆ।
जूझत सल भइओ असतामा ॥
LINE 05
ਕੂਟਿਓਕੋਟਕਟਕੁਇਕਜਾਮਾ੧੨੧੬॥॥॥
(ਉਸ ਨੇ) ਇਕ ਪਹਿਰ ਵਿਚ ਕਰੋੜਾਂ ਸੈਨਿਕਾਂ ਨੂੰ ਕੁਟ ਦਿੱਤਾ ॥੧॥੨੧੬॥
When Salya died, Ashvathama become the general, he beat violently millions of forces for one watch.1.216.
कूटिओ कोट कटकु इक जामा ॥१॥२१६॥
LINE 06
ਧ੍ਰਿਸਟਦੋਨੁਮਾਰਿਓਅਤਿਰਥੀ॥
(ਉਸ ਨੇ) ਮਹਾ ਬਲੀ (ਅਤਿ ਰਥੀ) ਧ੍ਰਿਸ਼ਟਦ੍ਯੁਮਨ ਨੂੰ ਮਾਰ ਦਿੱਤਾ
ध्रिसट दोनु मारिओ अतिरथी ॥
LINE 07
ਪਾਡਵਸੈਨਭਲੇਕਰਿਮਥੀ॥
ਅਤੇ ਪਾਂਡਵਾਂ ਦੀ ਸੈਨਾ ਨੂੰ ਚੰਗੀ ਤਰ੍ਹਾਂ ਮਿਧਿਆ।
He killed the expert charioteer Dharishtadyumna, and mashed the Pandava forces nicely.
पाडव सैन भले करि मथी ॥
LINE 08
ਪਾਡਵਕੇਪਾਚੋਸੁਤਮਾਰੇ॥
ਪਾਂਡਵਾਂ ਦੇ ਪੰਜੇ ਪੁੱਤਰ ਮਾਰ ਦਿੱਤੇ
पाडव के पाचो सुत मारे ॥
LINE 09
ਦੁਆਪੁਰਮੈਬਡਕੀਨਅਖਾਰੇ੨੨੧੭॥॥॥
ਅਤੇ ਦੁਆਪਰ ਵਿਚ ਬਹੁਤ ਵੱਡਾ ਯੁੱਧ (ਅਖਾਰਾ) ਕੀਤਾ ॥੨॥੨੧੭॥
He also killed thefive sons of Pandavas, he fought very great waars in Dvapar age.2.217.
दुआपुर मै बड कीन अखारे ॥२॥२१७॥
LINE 10
ਕਉਰਉਰਾਜਕੀਓਤਬਜੁਧਾ॥
ਤਦੋਂ ਦੁਰਯੋਧਨ (ਕਉਰਉ ਰਾਜ) ਨੇ ਬਹੁਤ ਕ੍ਰੋਧਵਾਨ ਹੋ ਕੇ
कउरउ राज कीओ तब जुधा ॥
LINE 11
ਭੀਮਸੰਗਿਹੁਇਕੈਅਤਿਕ੍ਰੁਧਾ॥
ਭੀਮ ਸੈਨ ਨਾਲ ਯੁੱਧ ਕੀਤਾ।
Then Duryodhana, the king of Kauravas waged the war, against Bhim in great fury.
भीम संगि हुइ कै अति क्रुधा ॥
LINE 12
ਜੁਧਕਰਤਕਬਹੂਨਹੀਹਾਰਾ॥
ਯੁੱਧ ਕਰਦਿਆਂ (ਦੁਰਯੋਧਨ) ਕਦੇ ਹਾਰਿਆ ਨਹੀਂ ਸੀ,
जुध करत कबहू नही हारा ॥
LINE 13
ਕਾਲਬਲੀਤਿਹਆਨਸੰਘਾਰਾ੩੨੧੮॥॥॥
ਪਰ ਬਲਵਾਨ ਕਾਲ ਨੇ ਆ ਕੇ ਉਸ ਨੂੰ ਵੀ ਮਾਰ ਦਿੱਤਾ ॥੩॥੨੧੮॥
He was never defeated while fighting, but the mighty death came and killed him.3.218.
काल बली तिह आन संघारा ॥३॥२१८॥
GURBANI.WORLD