ਚੌਪਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 469
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਜਰਾਸੰਧਿਪੈਜਾਇਪੁਕਾਰੇ॥
(ਉਨ੍ਹਾਂ ਨੇ) ਜਰਾਸੰਧ ਪਾਸ ਜਾ ਕੇ ਪੁਕਾਰ ਕੀਤੀ
जरासंधि पै जाइ पुकारे ॥
LINE 03
ਖੜਗਸਿੰਘਰਨਭੀਤਰਮਾਰੇ॥
ਕਿ ਖੜਗ ਸਿੰਘ ਯੁੱਧ ਵਿਚ ਮਾਰਿਆ ਗਿਆ ਹੈ।
Coming before Jarasandh, they said, “Kharag Singh has been killed in the war"
खड़ग सिंघ रन भीतर मारे ॥
LINE 04
ਇਉਸੁਨਿਕੈਤਿਨਕੇਮੁਖਬੈਨਾ॥
ਉਨ੍ਹਾਂ ਦੇ ਮੁਖ ਵਿਚੋਂ ਇਸ ਪ੍ਰਕਾਰ ਦੇ ਬੋਲ ਸੁਣ ਕੇ
इउ सुनि कै तिन के मुख बैना ॥
LINE 05
ਰਿਸਿਕੇਸੰਗਅਰੁਨਭਏਨੈਨਾ੧੭੧੯॥॥
(ਰਾਜੇ ਦੀਆਂ) ਅੱਖਾਂ ਕ੍ਰੋਧ ਨਾਲ ਲਾਲ ਹੋ ਗਈਆਂ ॥੧੭੧੯॥
Listening to their talk, his eyes became red with ire.1719.
रिसि के संग अरुन भए नैना ॥१७१९॥
LINE 06
ਅਪੁਨੇਮੰਤ੍ਰੀਸਬੈਬੁਲਾਏ॥
(ਰਾਜੇ ਨੇ) ਆਪਣੇ ਸਾਰੇ ਮੰਤਰੀ ਬੁਲਾ ਲਏ
अपुने मंत्री सबै बुलाए ॥
LINE 07
ਤਿਨਪ੍ਰਤਿਭੂਪਤਿਬਚਨਸੁਨਾਏ॥
ਅਤੇ ਉਨ੍ਹਾਂ ਪ੍ਰਤਿ ਰਾਜੇ ਨੇ (ਇਹ) ਬਚਨ ਸੁਣਾਏ।
He called all his ministers and said,
तिन प्रति भूपति बचन सुनाए ॥
LINE 08
ਖੜਗਸਿੰਘਜੂਝੇਰਨਮਾਹੀ॥
ਖੜਗ ਸਿੰਘ ਯੁੱਧ ਵਿਚ ਮਾਰਿਆ ਗਿਆ ਹੈ।
खड़ग सिंघ जूझे रन माही ॥
LINE 09
ਅਉਰਸੁਭਟਕੋਤਿਹਸਮਨਾਹੀ੧੭੨੦॥॥
ਉਸ ਵਰਗਾ ਹੋਰ ਕੋਈ ਸੂਰਮਾ ਨਹੀਂ ਹੈ ॥੧੭੨੦॥
“Kharag Singh has been killed in the battlefield and there is no other warrior like him.1720.
अउर सुभट को तिह सम नाही ॥१७२०॥
LINE 10
ਖੜਗਸਿੰਘਸੋਸੂਰੋਨਾਹੀ॥
ਖੜਗ ਸਿੰਘ ਜਿਹਾ (ਕੋਈ) ਸੂਰਮਾ ਨਹੀਂ ਹੈ
खड़ग सिंघ सो सूरो नाही ॥
LINE 11
ਤਿਹਸਮਜਾਇਲਰੈਰਨਮਾਹੀ॥
ਜੋ ਜਾ ਕੇ ਉਸ ਵਾਂਗ ਰਣ-ਭੂਮੀ ਵਿਚ ਯੁੱਧ ਕਰ ਸਕੇ।
“There is no other warrior like Kharag Singh, who can fight like him
तिह सम जाइ लरै रन माही ॥
LINE 12
ਅਬਤੁਮਕਹੋਕਉਨਬਿਧਿਕੀਜੈ॥
ਹੁਣ ਤੁਸੀਂ ਦਸੋ ਕਿਹੜੀ ਜੁਗਤ ਕੀਤੀ ਜਾਵੇ?
अब तुम कहो कउन बिधि कीजै ॥
LINE 13
ਕਉਨਸੁਭਟਕੋਆਇਸਦੀਜੈ੧੭੨੧॥॥
ਅਤੇ ਕਿਹੜੇ ਯੋਧੇ ਨੂੰ ਆਗਿਆ ਦੇਈਏ ॥੧੭੨੧॥
Now you may tell me what should be done, and who should now be ordered to go?”1721.
कउन सुभट को आइस दीजै ॥१७२१॥
GURBANI.WORLD