ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1028
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਕਾਜੀਕੋਟਵਾਰਤਹਆਏ॥
ਕਾਜ਼ੀ ਅਤੇ ਕੋਤਵਾਲ ਉਥੇ ਆਏ।
काजी कोटवार तह आए ॥
LINE 03
ਰਨਸਿੰਗੇਰਨਨਾਦਬਜਾਏ॥
ਰਣ-ਸਿੰਘੇ ਅਤੇ ਨਗਾਰੇ ਵਜਾਏ।
रनसिंगे रन नाद बजाए ॥
LINE 04
ਕੋਪਠਾਨਯੌਬਚਨਉਚਾਰੇ॥
(ਉਨ੍ਹਾਂ ਨੇ) ਰੋਹ ਵਿਚ ਆ ਕੇ ਕਿਹਾ
कोप ठान यौ बचन उचारे ॥
LINE 05
ਹਮਸਾਥੀਇਹਠਾਉਤਿਹਾਰੇ੧੧॥॥
ਕਿ ਇਥੇ ਅਸੀਂ ਤੁਹਾਡੇ ਸਾਥੀ ਹਾਂ ॥੧੧॥
हम साथी इह ठाउ तिहारे ॥११॥
GURBANI.WORLD