ਮਾਧਵ ਬਾਚ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 921
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਧਵਬਾਚ॥
ਮਾਧਵਾਨਲ ਨੇ ਕਿਹਾ:
Madhwan Talk
माधव बाच ॥
LINE 02
ਚੌਪਈ॥
ਚੌਪਈ:
Chaupaee
चौपई ॥
LINE 03
ਤੁਮਸੁਖਸੋਸੁੰਦਰਿਹ੍ਯਾਂਰਹੋ॥
ਹੇ ਸੁੰਦਰੀ! ਤੁਸੀਂ ਸੁਖ ਨਾਲ ਇਥੇ ਰਹੋ
तुम सुख सो सुंदरि ह्यां रहो ॥
LINE 04
ਹਮਕੋਬੇਗਿਬਿਦਾਮੁਖਕਹੋ॥
ਅਤੇ ਸਾਨੂੰ ਜਲਦੀ ਨਾਲ ਮੁਖ ਤੋਂ ਵਿਦਾ ਕਹੋ।
‘You, the pretty one, stay here in bliss and bid me good-bye.
हम को बेगि बिदा मुख कहो ॥
LINE 05
ਹਮਰੋਕਛੂਤਾਪਨਹਕਰਿਯਹੁ॥
ਸਾਡੇ (ਜਾਣ ਦਾ) ਕੋਈ ਦੁਖ ਨਹੀਂ ਮੰਨਣਾ
हमरो कछू ताप नह करियहु ॥
LINE 06
ਨਿਤਰਾਮਕੋਨਾਮਸੰਭਰਿਯਹੁ੨੨॥॥
ਅਤੇ ਨਿੱਤ ਰਾਮ ਦੇ ਨਾਮ ਦੀ ਅਰਾਧਨਾ ਕਰਨਾ ॥੨੨॥
‘Do not be alarmed about me and meditate on god Rama’s name.’(22)
नित राम को नाम संभरियहु ॥२२॥
GURBANI.WORLD