ਛਪੈ ਛੰਦ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 460
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਛਪੈਛੰਦ॥
ਛਪੈ ਛੰਦ:
CHHAPAI
छपै छंद ॥
LINE 02
ਤਬਹਿਦ੍ਰਉਣਰਿਸਕੋਬਢਾਇਨ੍ਰਿਪਸਉਹੈਧਾਯੋ॥
ਤਦ ਗੁੱਸੇ ਨੂੰ ਵਧਾ ਕੇ ਦ੍ਰੋਣਾਚਾਰੀਆ ਰਾਜੇ (ਖੜਗ ਸਿੰਘ) ਦੇ ਸਾਹਮਣੇ ਆਇਆ।
तबहि द्रउण रिस को बढाइ न्रिप सउहै धायो ॥
LINE 03
ਅਸਤ੍ਰਸਸਤ੍ਰਗਹਿਪਾਨਿਬਹੁਤੁਬਿਧਿਜੁਧਮਚਾਯੋ॥
ਹੱਥ ਵਿਚ ਅਸਤ੍ਰ-ਸ਼ਸਤ੍ਰ ਧਾਰਨ ਕਰ ਕੇ ਬਹੁਤ ਤਰ੍ਹਾਂ ਨਾਲ ਯੁੱਧ ਮਚਾਇਆ।
Then Dronacharya came angrily before the king and he waged a dreadful war, holding his weapons and arms
असत्र ससत्र गहि पानि बहुतु बिधि जुध मचायो ॥
LINE 04
ਅਧਿਕਸ੍ਰਉਣਤਨਭਰੇਲਰੇਭਟਘਾਇਲਐਸੇ॥
(ਦੋਵੇਂ) ਯੋਧੇ ਅਜਿਹੇ ਲੜੇ ਅਤੇ ਘਾਇਲ ਹੋਏ ਕਿ ਲਹੂ ਨਾਲ ਸ਼ਰੀਰ ਲਥ-ਪਥ ਹੋ ਗਏ।
अधिक स्रउण तन भरे लरे भट घाइल ऐसे ॥
LINE 05
ਲਾਲਗੁਲਾਲਭਰੇਪਟਿਖੇਲਤਚਾਚਰਜੈਸੇ॥
ਅਤੇ ਬਸਤ੍ਰ (ਅਜਿਹੇ) ਲਾਲ ਹੋ ਗਏ, ਜਿਵੇਂ ਹੋਲੀ ਵਿਚ ਗੁਲਾਲ ਨਾਲ ਬਸਤ੍ਰ ਭਿਜੇ ਹੁੰਦੇ ਹਨ।
The warriors, getting wounded and a good deal of blood out of their bodies, they appear to have played the Holi with red colour and also wearing red clothes
लाल गुलाल भरे पटि खेलत चाचर जैसे ॥
LINE 06
ਤਬਦੇਖਿਸਭੈਸੁਰਯੌਕਹੈਧਨਿਦਿਜਧਨਿਸੁਭੂਪਤੁਅ॥
ਤਦ ਸਾਰੇ ਦੇਵਤੇ ਵੇਖ ਕੇ ਇੰਜ ਕਹਿੰਦੇ ਹਨ ਕਿ ਦ੍ਰੋਣਾਚਾਰੀਆ ਬ੍ਰਾਹਮਣ ਧੰਨ ਹੈ ਅਤੇ ਰਾਜਾ ਖੜਗ ਸਿੰਘ ਤੂੰ ਵੀ ਧੰਨ ਹੈ।
तब देखि सभै सुर यौ कहै धनि दिज धनि सु भूप तुअ ॥
LINE 07
ਜੁਗਚਾਰਨਮੈਅਬਲਉਕਹੂੰਐਸੇਜੁਧਨਭਯੋਭੁਅ੧੬੩੩॥॥
ਕਿਉਂਕਿ ਚੌਹਾਂ ਯੁਗਾਂ ਵਿਚ ਹੁਣ ਤਕ ਧਰਤੀ ਉਤੇ ਕਿਧਰੇ ਵੀ ਅਜਿਹਾ ਯੁੱਧ ਨਹੀਂ ਹੋਇਆ ॥੧੬੩੩॥
The gods seeing this hailed Dronacharya and the king Kharag Singh and also said, ”Such a war has not been fought on the earth during the four ages.”1633.
जुग चारन मै अब लउ कहूं ऐसे जुध न भयो भुअ ॥१६३३॥
GURBANI.WORLD