ਕਬੀਰ ਰੈਨਾਇਰ ਬਿਛੋਰਿਆ ਰਹੁ ਰੇ ਸੰਖ ਮਝੂਰਿ ॥

ਸਲੋਕੁ ਭਗਤ ਕਬੀਰ ਜੀਉ ਕੇ ਭਗਤ ਕਬੀਰ ਜੀ ਅੰਗ 1371
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬੀਰਰੈਨਾਇਰਬਿਛੋਰਿਆਰਹੁਰੇਸੰਖਮਝੂਰਿ
ਹੇ ਕਬੀਰ! ਸਮੁੰਦਰ ਤੋਂ ਵਿਛੁੜੇ ਹੋਏ ਹੇ ਸੰਖ! ਸਮੁੰਦਰ ਦੇ ਵਿਚ ਹੀ ਟਿਕਿਆ ਰਹੁ,
Kabeer: O conch shell, remain in the ocean.
कबीर रैनाइर बिछोरिआ रहु रे संख मझूरि ॥
LINE 02
ਦੇਵਲਦੇਵਲਧਾਹੜੀਦੇਸਹਿਉਗਵਤਸੂਰ੧੨੬॥॥
ਨਹੀਂ ਤਾਂ ਹਰ ਰੋਜ਼ ਸੂਰਜ ਚੜ੍ਹਦੇ ਸਾਰ ਹਰੇਕ ਮੰਦਰ ਵਿਚ ਡਰਾਉਣੀ ਢਾਹ ਮਾਰੇਂਗਾ ॥੧੨੬॥
If you are separated from it, you shall scream at sunrise from temple to temple. ||126||
देवल देवल धाहड़ी देसहि उगवत सूर ॥१२६॥
GURBANI.WORLD