ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ ਸਦਾ ਚਾਯ ਮੁਖਿ ਮਿਸ੍ਟ ਬਾਣੀ ॥

ਸਵਈਏ ਮਹਲੇ ਤੀਜੇ ਕੇ ਭੱਟ ਕਲੵ ਸਹਾਰ ਅੰਗ 1393
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਾਮੁਨਾਵਣੁਨਾਮੁਰਸਖਾਣੁਅਰੁਭੋਜਨੁਨਾਮਰਸੁਸਦਾਚਾਯਮੁਖਿਮਿਸ੍ਟਬਾਣੀ
(ਗੁਰੂ ਅਮਰਦਾਸ ਲਈ) ਨਾਮ ਹੀ ਇਸ਼ਨਾਨ ਹੈ, ਨਾਮ ਹੀ ਰਸਾਂ ਦਾ ਖਾਣਾ ਪੀਣਾ ਹੈ, ਨਾਮ ਦਾ ਰਸ ਹੀ (ਉਹਨਾਂ ਲਈ) ਉਤਸ਼ਾਹ ਦੇਣ ਵਾਲਾ ਹੈ ਅਤੇ ਨਾਮ ਹੀ (ਉਹਨਾਂ ਦੇ) ਮੁਖ ਵਿਚ ਮਿੱਠੇ ਬਚਨ ਹਨ।
The Naam is His cleansing bath; the Naam is the food He eats; the Naam is the taste He enjoys. With deep yearning, He chants the Sweet Bani of the Guru's Word forever.
नामु नावणु नामु रस खाणु अरु भोजनु नाम रसु सदा चाय मुखि मिस्ट बाणी ॥
LINE 02
ਧਨਿਸਤਿਗੁਰੁਸੇਵਿਓਜਿਸੁਪਸਾਇਗਤਿਅਗਮਜਾਣੀ
ਗੁਰੂ (ਅੰਗਦ ਦੇਵ) ਧੰਨ ਹੈ (ਜਿਸ ਨੂੰ ਗੁਰੂ ਅਮਰਦਾਸ ਜੀ ਨੇ) ਸੇਵਿਆ ਹੈ ਅਤੇ ਜਿਸ ਦੀ ਕ੍ਰਿਪਾ ਨਾਲ ਉਹਨਾਂ ਅਪਹੁੰਚ ਪ੍ਰਭੂ ਦਾ ਭੇਤ ਪਾਇਆ ਹੈ।
Blessed is service to the True Guru; by His Grace, the State of the Unfathomable Lord is known.
धनि सतिगुरु सेविओ जिसु पसाइ गति अगम जाणी ॥
LINE 03
ਕੁਲਸੰਬੂਹਸਮੁਧਰੇਪਾਯਉਨਾਮਨਿਵਾਸੁ
(ਗੁਰੂ ਅਮਰਦਾਸ ਜੀ ਨੇ) ਕਈ ਕੁਲਾਂ ਤਾਰ ਕਰ ਦਿੱਤੀਆਂ, (ਆਪ ਨੇ ਆਪਣੇ ਹਿਰਦੇ ਵਿਚ) ਨਾਮ ਦਾ ਨਿਵਾਸ ਪ੍ਰਾਪਤ ਕੀਤਾ ਹੈ।
All Your generations are totally saved; You dwell in the Naam, the Name of the Lord.
कुल संबूह समुधरे पायउ नाम निवासु ॥
LINE 04
ਸਕਯਥੁਜਨਮੁਕਲੵੁਚਰੈਗੁਰੁਪਰਸੵਿਉਅਮਰਪ੍ਰਗਾਸੁ॥॥
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ ਉਸ ਮਨੁੱਖ ਦਾ ਜਨਮ ਸਕਾਰਥਾ ਹੈ ਜਿਸ ਨੇ ਪ੍ਰਕਾਸ਼-ਸੂਰਪ ਗੁਰੂ ਅਮਰਦਾਸ ਜੀ ਨੂੰ ਪਰਸਿਆ ਹੈ ॥੮॥
So speaks Kal: fruitful is the life of one who meets with Guru Amar Daas, radiant with the Light of God. ||8||
सकयथु जनमु कल्युचरै गुरु परस्यिउ अमर प्रगासु ॥८॥
GURBANI.WORLD