ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਏਕਦਿਵਸਤ੍ਰਿਯਕੇਗ੍ਰਿਹਆਵੈ॥
(ਹੁਣ ਰਾਜਾ) ਇਕ ਦਿਨ (ਪਹਿਲੀ) ਰਾਣੀ ਦੇ ਘਰ ਆਂਦਾ
एक दिवस त्रिय के ग्रिह आवै ॥
LINE 03
ਦੁਤਿਯਦਿਵਸਤਾਕੇਘਰਜਾਵੈ॥
ਅਤੇ ਦੂਜੇ ਦਿਨ ਉਸ (ਸੰਨਿਆਸਣ ਬਣੀ) ਇਸਤਰੀ ਦੇ ਘਰ ਜਾਂਦਾ।
दुतिय दिवस ता के घर जावै ॥
LINE 04
ਰਾਨੀਭੇਸਸੰਨ੍ਯਾਸਿਨਿਧਰੈ॥
ਰਾਣੀ ਸੰਨਿਆਸਣ ਦਾ ਭੇਸ ਧਾਰ ਕੇ
रानी भेस संन्यासिनि धरै ॥
LINE 05
ਕਾਮਭੋਗਰਾਜਾਤਨਕਰੈ੧੯॥॥
ਰਾਜੇ ਨਾਲ ਕਾਮ ਭੋਗ ਕਰਦੀ ॥੧੯॥
काम भोग राजा तन करै ॥१९॥
LINE 06
ਤਿਹਨ੍ਰਿਪਦੁਤਿਯਨਾਰਿਕਰਿਜਾਨੈ॥
ਉਸ ਨੂੰ ਰਾਜਾ ਦੂਜੀ ਇਸਤਰੀ ਕਰ ਕੇ ਸਮਝਦਾ ਸੀ।
तिह न्रिप दुतिय नारि करि जानै ॥
LINE 07
ਭੇਦਅਭੇਦਨਮੂੜ੍ਰਹਪਛਾਨੈ॥
(ਉਹ) ਮੂਰਖ ਭੇਦ ਅਭੇਦ ਨੂੰ ਨਹੀਂ ਸਮਝਦਾ ਸੀ।
भेद अभेद न मूड़्रह पछानै ॥
LINE 08
ਇਸਤ੍ਰੀਚਰਿਤ੍ਰਨਹੀਲਖਿਪਾਵੈ॥
(ਉਹ) ਇਸਤਰੀ ਦੇ ਚਰਿਤ੍ਰ ਨੂੰ ਨਹੀਂ ਸਮਝ ਰਿਹਾ ਸੀ
इसत्री चरित्र नही लखि पावै ॥
LINE 09
ਨਿਤਪ੍ਰਤਿਅਪਨੋਮੂੰਡਮੁੰਡਾਵੈ੨੦॥॥
ਅਤੇ (ਰਾਜਾ) ਨਿੱਤ ਆਪਣਾ ਸਿਰ ਮੁੰਨਵਾਉਂਦਾ ਸੀ (ਭਾਵ-ਠਗਿਆ ਜਾਂਦਾ ਸੀ) ॥੨੦॥
नितप्रति अपनो मूंड मुंडावै ॥२०॥
LINE 10
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤੀਨਚਰਿਤ੍ਰਸਮਾਪਤਮਸਤੁਸੁਭਮਸਤੁ੩੦੩੫੮੪੦ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੩॥੫੮੪੦॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ तीन चरित्र समापतम सतु सुभम सतु ॥३०३॥५८४०॥अफजूं॥
GURBANI.WORLD