ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 194
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ
DOHRA
दोहरा ॥
LINE 02
ਤਾਤੇਦੇਵਇਕਤ੍ਰਹੁਐਮਥਯੋਸਮੁੰਦ੍ਰਹਿਜਾਇ॥
ਇਸ ਵਾਸਤੇ ਦੇਵਤੇ (ਅਤੇ ਦੈਤਾਂ ਨੇ) ਮਿਲ ਕੇ ਸਮੁੰਦਰ ਨੂੰ ਜਾ ਰਿੜਕਿਆ
Then all the gods gathered and churned the ocean,
ता ते देव इकत्र हुऐ मथयो समुंद्रहि जाइ ॥
LINE 03
ਰੋਗਬਿਨਾਸਨਪ੍ਰਜਾਹਿਤਕਢਯੋਧਨੰਤਰਰਾਇ੪॥॥
ਅਤੇ ਲੋਕਾਂ ਦੇ ਰੋਗਾਂ ਨੂੰ ਨਾਸ਼ ਕਰਨ ਲਈ (ਸਮੁੰਦਰ ਵਿਚੋਂ) ਧਨੰਤਰੀ ਰਾਜੇ ਨੂੰ ਕੱਢਿਆ ॥੪॥
And for the welfare of the subjects and destruction of their ailments, they acquired Dhanantar from the ocean.4.
रोग बिनासन प्रजा हित कढयो धनंतर राइ ॥४॥
GURBANI.WORLD