ਭੁਜੰਗ ਛੰਦ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 928
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੁਜੰਗਛੰਦ॥
ਭੁਜੰਗ ਛੰਦ:
Bhujang Chhand
भुजंग छंद ॥
LINE 02
ਗੁਰਿਏਖੇਲਮਹਮੰਦਿਲੇਜਾਕਧਾਏ॥
ਗੁਰਿਏ, ਖੇਲ, ਮਹਮੰਦਿਲੇ,
गुरिए खेल महमंदिले जाक धाए ॥
LINE 03
ਦਓਜਈਅਫਰੀਦੀਏਕੋਪਿਆਏ॥
ਦਓਜਈ, ਅਫਰੀਦੀਏ (ਆਦਿ ਜਾਤਾਂ ਦੇ ਸੂਰਮੇ) ਕ੍ਰੋਧਵਾਨ ਹੋ ਕੇ ਆ ਗਏ ਹਨ।
Guiyes, Muhamadees, Dyojis and Afreedis came forward with extreme fury.
दओजई अफरीदीए कोपि आए ॥
LINE 04
ਹਠੇਸੂਰਲੋਦੀਮਹਾਕੋਪਕੈਕੈ॥
ਹਠੀ ਲੋਦੀ ਸੂਰਮੇ ਬਹੁਤ ਕ੍ਰੋਧ ਕਰ ਕੇ
हठे सूर लोदी महा कोप कै कै ॥
LINE 05
ਪਰੇਆਨਿਕੈਬਾਢਵਾਰੀਨਲੈਕੈ੧੫॥॥
ਤਲਵਾਰਾਂ ਲੈ ਕੇ ਟੁਟ ਕੇ ਆ ਪਏ ਹਨ ॥੧੫॥
Brave Lodhis were awfully enraged and fell upon, brandishing their swords.(15)
परे आनि कै बाढवारीन लै कै ॥१५॥
GURBANI.WORLD