ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1015
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਚਿਤ੍ਰਰੇਖਜਬਯੌਸੁਨਿਪਾਈ॥
ਚਿਤ੍ਰ-ਰੇਖਾ ਨੇ ਜਦੋਂ ਇਸ ਤਰ੍ਹਾਂ ਸੁਣਿਆਂ
चित्र रेख जब यौ सुनि पाई ॥
LINE 03
ਪਵਨਰੂਪਹ੍ਵੈਕੈਤਿਤਧਾਈ॥
ਤਾਂ ਪਵਨ ਦਾ ਰੂਪ ਧਾਰ ਕੇ ਉਧਰ ਨੂੰ ਚਲ ਪਈ।
Acquiescing to her requests, she manifested herself as air,
पवन रूप ह्वै कै तित धाई ॥
LINE 04
ਦ੍ਵਾਰਕਾਵਤੀਬਿਲੋਕਿਯੋਜਬਹੀ॥
ਜਦ ਦ੍ਵਾਰਿਕਾ ਨਗਰੀ ਵੇਖੀ
द्वारकावती बिलोकियो जब ही ॥
LINE 05
ਚਿਤਕੌਸੋਕਦੂਰਿਭਯੋਸਭਹੀ੨੯॥॥
ਤਾਂ ਚਿਤ ਦਾ ਸਾਰਾ ਦੁਖ ਦੂਰ ਹੋ ਗਿਆ ॥੨੯॥
And felt relieved reaching Dwarakpuree.(29)
चित कौ सोक दूरि भयो सभ ही ॥२९॥
GURBANI.WORLD