ਨਖ ਸਿਖ ਲਉ ਸਗਲ ਅੰਗ ਰੋਮ ਰੋਮ ਕਰਿ ਕਾਟਿ ਕਾਟਿ ਸਿਖਨ ਕੇ ਚਰਨ ਪਰ ਵਾਰੀਐ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 672
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਖਸਿਖਲਉਸਗਲਅੰਗਰੋਮਰੋਮਕਰਿਕਾਟਿਕਾਟਿਸਿਖਨਕੇਚਰਨਪਰਵਾਰੀਐ।
ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤਕ ਆਪਣੇ ਸਾਰੇ ਅੰਗਾਂ ਨੂੰ ਕੱਟ ਕੱਟ ਕੇ ਵਾਲ ਵਾਲ ਜਿੰਨੇ ਕਰ ਕੇ ਸਿੱਖਾਂ ਦੇ ਚਰਨਾਂ ਉਪਰ ਵਾਰ ਦੇਈਏ।
If I cut every part of my body from nails to the top of my head into the size of a hair and sacrifice them over the holy feet of the Sikhs of Guru'
नख सिख लउ सगल अंग रोम रोम करि काटि काटि सिखन के चरन पर वारीऐ ।
LINE 02
ਅਗਨਿਜਲਾਇਫੁਨਿਪੀਸਨਪੀਸਾਇਤਾਂਹਿਲੈਉਡੇਪਵਨਹੁਇਅਨਿਕਪ੍ਰਕਾਰੀਐ।
ਉਨ੍ਹਾਂ ਟੋਟਿਆਂ ਨੂੰ ਅੱਗ ਨਾਲ ਸਾੜ ਕੇਤੇ ਫਿਰ ਚੱਕੀ ਵਿਚ ਪੀਹ ਦੇਈਏ; ਜੋ ਵਾਯੂ ਲੈ ਉੱਡੇ ਤੇ ਉਹ ਅਨੇਕ ਹੋ ਕੇ ਫੈਲ ਜਾਵੇ।
And then these cut parts are burnt in fire, ground to ashes in a mill-stone and these ashes are blown all over by the wind;
अगनि जलाइ फुनि पीसन पीसाइ तांहि लै उडे पवन हुइ अनिक प्रकारीऐ ।
LINE 03
ਜਤਕਤਸਿਖਪਗਧਰੈਗੁਰਪੰਥਪ੍ਰਾਤਤਾਹੂਤਾਹੂਮਾਰਗਮੈਭਸਮਕੈਡਾਰੀਐ।
ਜਿਥੇ ਕਿਤੇ ਸਿਖ ਸਵੇਰੇ ਉਠ ਗੁਰੂ ਵਲ ਨੂੰ ਜਾਂਦੇ ਰਸਤੇ ਵਿਚ ਪੈਰ ਧਰਦੇ ਹਨ; ਉਸ ਉਸ ਰਸਤੇ ਵਿਚ ਇਸ ਭਸਮ ਨੂੰ ਵਿਛਾ ਦੇ।
Spread these ashes of my body on the paths leading to the door of the True Guru, that the Sikhs of the Guru take at the ambrosial hour;
जत कत सिख पग धरै गुर पंथ प्रात ताहू ताहू मारग मै भसम कै डारीऐ ।
LINE 04
ਤਿਹਪਦਪਾਦਕਚਰਨਲਿਵਲਾਗੀਰਹੈਦਯਾਕੈਦਯਾਲਮੋਹਿਪਤਿਤਉਧਾਰੀਐ੬੭੨।।
ਤਾਂ ਜੋ ਉਨ੍ਹਾਂ ਗੁਰੂ ਮਾਰਗ ਵਿਚ ਚੱਲਣ ਵਾਲੇ ਸਿਖਾਂ ਦੇ ਪੈਰਾਂ ਨਾਂਲ ਮੇਰੀ ਲਿਵ ਲਗੀ ਰਹੇ ਤੇ ਮੈ ਬੇਨਤੀ ਕਰਦਾ ਰਹਾਂ ਕਿ ਹੇ ਦਇਆ ਦੇ ਘਰ ਗੁਰਸਿਖੋ! ਮੈਂ ਪਤਿਤ ਦਾ ਭੀ ਪਾਰ ਉਤਾਰਾ ਕਰੋ ॥੬੭੨॥
So that the touch of the feet of the Sikhs treading that path may keep me engrossed in the remembrance of my Lord. I may then pray before these Gursikhs to take me·-the sinner across the worldly ocean. (672)
तिह पद पादक चरन लिव लागी रहै दया कै दयाल मोहि पतित उधारीऐ ।६७२।
GURBANI.WORLD