ਬਸੰਤੁ ਮਹਲਾ ੯ ॥

ਰਾਗੁ ਬਸੰਤੁ ਗੁਰੂ ਤੇਗ਼ ਬਹਾਦਰ ਜੀ ਅੰਗ 1186
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਸੰਤੁਮਹਲਾ੯॥
Basant, Ninth Mahalaa:
बसंतु महला ९ ॥
LINE 02
ਪਾਪੀਹੀਐਮਹਿਕਾਮੁਬਸਾਇ॥
ਪਾਪਾਂ ਵਿਚ ਫਸਾਣ ਵਾਲੀ ਕਾਮ-ਵਾਸਨਾ (ਮਨੁੱਖ ਦੇ) ਹਿਰਦੇ ਵਿਚ ਟਿਕੀ ਰਹਿੰਦੀ ਹੈ,
The heart of the sinner is filled with unfulfilled sexual desire.
पापी हीऐ महि कामु बसाइ ॥
LINE 03
ਮਨੁਚੰਚਲੁਯਾਤੇਗਹਿਓਨਜਾਇ੧॥॥ਰਹਾਉ॥
ਇਸ ਵਾਸਤੇ (ਮਨੁੱਖ ਦਾ) ਚੰਚਲ ਮਨ ਕਾਬੂ ਵਿਚ ਨਹੀਂ ਆ ਸਕਦਾ ॥੧॥ ਰਹਾਉ ॥
He cannot control his fickle mind. ||1||Pause||
मनु चंचलु या ते गहिओ न जाइ ॥१॥ रहाउ ॥
LINE 04
ਜੋਗੀਜੰਗਮਅਰੁਸੰਨਿਆਸ॥
ਜੋਗੀ ਜੰਗਮ ਅਤੇ ਸੰਨਿਆਸੀ (ਜਿਹੜੇ ਆਪਣੇ ਵੱਲੋਂ ਮਾਇਆ ਦਾ) ਤਿਆਗ ਕਰ ਗਏ ਹਨ)-
The Yogis, wandering ascetics and renunciates
जोगी जंगम अरु संनिआस ॥
LINE 05
ਸਭਹੀਪਰਿਡਾਰੀਇਹਫਾਸ੧॥॥
ਇਹਨਾਂ ਸਭਨਾਂ ਉੱਤੇ ਹੀ (ਮਾਇਆ ਨੇ ਕਾਮ-ਵਾਸ਼ਨਾ ਦੀ) ਇਹ ਫਾਹੀ ਸੁੱਟੀ ਹੋਈ ਹੈ ॥੧॥
- this net is cast over them all. ||1||
सभ ही परि डारी इह फास ॥१॥
LINE 06
ਜਿਹਜਿਹਹਰਿਕੇਨਾਮੁਸਮੑਾਰਿ॥
ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ,
Those who contemplate the Name of the Lord
जिह जिह हरि के नामु समारि ॥
LINE 07
ਤੇਭਵਸਾਗਰੁਉਤਰੇਪਾਰਿ੨॥॥
ਉਹ ਸਾਰੇ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦੇ ਹਨ ॥੨॥
cross over the terrifying world-ocean. ||2||
ते भव सागरु उतरे पारि ॥२॥
LINE 08
ਜਨਨਾਨਕਹਰਿਕੀਸਰਨਾਇ॥
ਹੇ ਨਾਨਕ! ਪਰਮਾਤਮਾ ਦਾ ਦਾਸ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ (ਪਰਮਾਤਮਾ ਦੇ ਦਰ ਤੇ ਉਹ ਅਰਜ਼ੋਈ ਕਰਦਾ ਰਹਿੰਦਾ ਹੈ-
Servant Nanak seeks the Sanctuary of the Lord.
जन नानक हरि की सरनाइ ॥
LINE 09
ਦੀਜੈਨਾਮੁਰਹੈਗੁਨਗਾਇ੩੨॥॥॥
ਹੇ ਪ੍ਰਭੂ! ਆਪਣੇ ਦਾਸ ਨੂੰ ਆਪਣਾ) ਨਾਮ ਦੇਹ (ਤਾ ਕਿ ਤੇਰਾ ਦਾਸ ਤੇਰੇ) ਗੁਣ ਗਾਂਦਾ ਰਹੇ (ਇਸ ਤਰ੍ਹਾਂ ਉਹ ਕਾਮਾਦਿਕ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ) ॥੩॥੨॥
Please bestow the blessing of Your Name, that he may continue to sing Your Glorious Praises. ||3||2||
दीजै नामु रहै गुन गाइ ॥३॥२॥
GURBANI.WORLD