LINE 01
ਚੌਪਈ॥
ਚੌਪਈ:
Chaupaee
चौपई ॥
LINE 02
ਜਬਮੈਤੁਹਿਜੀਵਤਲਿਖਲਯੋ॥
ਜਦ ਮੈਂ ਤੁਹਾਨੂੰ ਜੀਉਂਦਾ ਵੇਖ ਲਿਆ, (ਤਾਂ ਸਮਝਿਆ ਕਿ)
जब मै तुहि जीवत लिख लयो ॥
LINE 03
ਜਨੁਬਿਧਿਨਯੋਜਨਮਤੁਹਿਦਯੋ॥
ਵਿਧਾਤਾ ਨੇ ਤੁਹਾਨੂੰ ਨਵਾਂ ਜਨਮ ਦਿੱਤਾ ਹੈ।
‘When I found you alive, I thought God has granted you a new life.
जनु बिधि नयो जनम तुहि दयो ॥
LINE 04
ਤਾਤੇਹ੍ਰਿਦੈਸੰਕਨਹਿਧਰਿਯੈ॥
ਇਸ ਲਈ ਮਨ ਵਿਚ ਸ਼ੰਕਾ ਨਾ ਧਰੋ
ता ते ह्रिदै संक नहि धरियै ॥
LINE 05
ਬਹੁਰਿਬ੍ਯਾਹਮੋਸੌਅਬਕਰਿਯੈ੧੦੪॥॥
ਅਤੇ ਮੇਰੇ ਨਾਲ ਫਿਰ ਵਿਆਹ ਕਰ ਲਵੋ ॥੧੦੪॥
‘Now, eliminating all your doubts, you marry me once again.’(104)
बहुरि ब्याह मो सौ अब करियै ॥१०४॥
LINE 06
ਜੋਤ੍ਰਿਯਕਹਾਵਹੈਪਤਿਮਾਨ੍ਯੋ॥
ਜੋ ਇਸਤਰੀ ਨੇ ਕਿਹਾ, ਉਹੀ ਪਤੀ ਨੇ ਮੰਨ ਲਿਆ
जो त्रिय कहा वहै पति मान्यो ॥
LINE 07
ਭੇਦਅਭੇਦਕਛੁਦੁਖਿਤਨਜਾਨ੍ਯੋ॥
ਅਤੇ ਦੁਖੀ ਹੋਏ ਨੇ ਭੇਦ ਅਤੇ ਅਭੇਦ ਕੁਝ ਵੀ ਨਾ ਸਮਝਿਆ।
Whatever she asked for, the husband agreed to, as being afflicted could not distinguish between the reality and the illusion.
भेद अभेद कछु दुखित न जान्यो ॥
LINE 08
ਚਕਮਕਝਾਰਿਆਗਿਤਹਜਾਰੀ॥
ਉਥੇ ਚਕਮਕ ਪੱਥਰ ਰਗੜ ਕੇ ਅੱਗ ਜਲਾਈ
चकमक झारि आगि तह जारी ॥
LINE 09
ਚਾਰਿਭਵਾਰੈਲਈਪ੍ਯਾਰੀ੧੦੫॥॥
ਅਤੇ ਪਿਆਰੀ ਨਾਲ ਚਾਰ ਫੇਰੇ ਲੈ ਲਏ ॥੧੦੫॥
The woman, by rubbing stones created fire and had fo circumambulations (to solemnise marriage).(105)
चारि भवारै लई प्यारी ॥१०५॥
LINE 10
ਪੁਨਿਬਚਿਤ੍ਰਦੇਐਸਉਚਾਰੌ॥
ਫਿਰ ਬਚਿਤ੍ਰ ਦੇਈ ਨੇ ਇਸ ਤਰ੍ਹਾਂ ਕਿਹਾ,
पुनि बचित्र दे ऐस उचारौ ॥
LINE 11
ਸੁਨੋਨਾਥਤੁਮਬਚਨਹਮਾਰੌ॥
ਹੇ ਨਾਥ! ਤੁਸੀਂ ਮੇਰੀ ਗੱਲ ਸੁਣੋ।
Then she said, ‘Listen my Master, listen to my affliction,
सुनो नाथ तुम बचन हमारौ ॥
LINE 12
ਤ੍ਰਿਪਰਾਤਕਅਰਿਅਤਿਮੁਹਿਭਯੋ॥
ਕਾਮ ਦੇਵ ('ਤ੍ਰਿਪੁਰਾਂਤਕ ਅਰਿ') ਨੇ ਮੈਨੂੰ ਬਹੁਤ (ਪ੍ਰਭਾਵਿਤ) ਕੀਤਾ ਹੋਇਆ ਹੈ
त्रिपरातक अरि अति मुहि भयो ॥
LINE 13
ਤੁਮਬਿਨੁਮੋਹਿਅਧਿਕਦੁਖਦਯੋ੧੦੬॥॥
ਅਤੇ (ਇਸ ਨੇ) ਤੁਹਾਡੇ ਬਿਨਾ ਮੈਨੂੰ ਬਹੁਤ ਦੁਖ ਦਿੱਤਾ ਹੈ ॥੧੦੬॥
‘I am very much irritated by the sexuality. Without you I have been tormented by it.’(106)
तुम बिनु मोहि अधिक दुख दयो ॥१०६॥
LINE 14
ਤੁਰਤੁਨਾਥਹਮਸੋਉਠਿਰਮੋ॥
ਹੇ ਨਾਥ! (ਤੁਸੀਂ) ਤੁਰਤ ਉਠ ਕੇ ਮੇਰੇ ਨਾਲ ਰਮਣ ਕਰੋ
तुरतु नाथ हम सो उठि रमो ॥
LINE 15
ਸਭਅਪਰਾਧਹਮਾਰੋਛਮੋ॥
ਅਤੇ ਮੇਰੇ ਸਾਰੇ ਅਪਰਾਧ ਖਿਮਾ ਕਰ ਦਿਓ।
‘Now you get up quick and have sex with me and forgive my failings’
सभ अपराध हमारो छमो ॥
LINE 16
ਤਬਰਾਜਾਤਿਹਸਾਥਬਿਹਾਰਿਯੋ॥
ਤਦ ਰਾਜੇ ਨੇ ਉਸ ਨਾਲ ਸੰਯੋਗ ਕੀਤਾ
तब राजा तिह साथ बिहारियो ॥
LINE 17
ਤ੍ਰਿਯਕੋਤਾਪਦੂਰਿਕਰਿਡਾਰਿਯੋ੧੦੭॥॥
ਅਤੇ ਇਸਤਰੀ (ਰਾਜ ਕੁਮਾਰੀ) ਦਾ (ਸਾਰਾ) ਦੁਖ ਦੂਰ ਕਰ ਦਿੱਤਾ ॥੧੦੭॥
Then the Raja made love with her and eliminated all her anxiety,(107)
त्रिय को ताप दूरि करि डारियो ॥१०७॥
GURBANI.WORLD