ਸੁਖਦਾ ਬ੍ਰਿਦ ਛੰਦ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੁਖਦਾਬ੍ਰਿਦਛੰਦ॥
ਸੁਖਦਾ ਬ੍ਰਿਦ ਛੰਦ।
SUKHDAAVRAD STANZA
सुखदा ब्रिद छंद ॥
LINE 02
ਕਿਕਾਛੇਕਾਛਧਾਰੀਹੈਂ॥
ਜਾਂ ਤਾਂ ਸੁਆਂਗੀ ਨੇ ਸੁਆਂਗ ਧਾਰਿਆ ਹੋਇਆ ਹੈ,
कि काछे काछ धारी हैं ॥
LINE 03
ਕਿਰਾਜਾਅਧਿਕਾਰੀਹੈਂ॥
ਜਾਂ ਅਧਿਕਾਰ ਵਾਲਾ ਰਾਜਾ ਹੈ,
कि राजा अधिकारी हैं ॥
LINE 04
ਕਿਭਾਗਕੋਸੁਹਾਗਹੈਂ॥
ਜਾਂ ਭਾਗ ਦਾ ਸੌਭਾਗ (ਵਿਧਾਤਾ) ਹੈ;
कि भाग को सुहाग हैं ॥
LINE 05
ਕਿਰੰਗੋਅਨੁਰਾਗਹੈਂ੫੭੨॥॥
ਜਾਂ ਪ੍ਰੇਮ ਦਾ ਰੰਗਿਆ ਹੋਇਆ ਹੈ ॥੫੭੨॥
He leads the life of a producer, a king, an authority, bestower of fortune and love.572.
कि रंगो अनुराग हैं ॥५७२॥
LINE 06
ਕਿਛੋਭੈਛਤ੍ਰਧਾਰੀਛੈ॥
ਜਾਂ ਛਤ੍ਰਧਾਰੀ ਵਰਗੇ ਸ਼ੋਭਦੇ ਹਨ,
कि छोभै छत्र धारी छै ॥
LINE 07
ਕਿਛਤ੍ਰੀਅਤ੍ਰਵਾਰੀਛੈ॥
ਜਾਂ ਅਸਤ੍ਰਾਂ ਵਾਲੇ ਛਤ੍ਰੀ ਹਨ,
कि छत्री अत्र वारी छै ॥
LINE 08
ਕਿਆਂਜੇਬਾਨਬਾਨੀਸੇ॥
ਜਾਂ ਬਾਣਾਂ ਨਾਲ ਸੱਜੇ ਹੋਏ ਹਨ,
कि आंजे बान बानी से ॥
LINE 09
ਕਿਕਾਛੀਕਾਛਕਾਰੀਹੈਂ੫੭੩॥॥
ਜਾਂ ਚੰਗੀ ਤਰ੍ਹਾਂ ਨਾਲ ਸੰਵਰੇ ਹੋਏ ਹਨ ॥੫੭੩॥
He is a Soverign, an arms-wielding warrior, elehance-incarnate an the creator of the whole world.573.
कि काछी काछ कारी हैं ॥५७३॥
LINE 10
ਕਿਕਾਮੀਕਾਮਬਾਨਸੇ॥
ਜਾਂ ਕਾਮਦੇਵ ਦੇ ਬਾਣ ਵਰਗੇ ਕਾਮੀ ਹਨ,
कि कामी काम बान से ॥
LINE 11
ਕਿਫੂਲੇਫੂਲਮਾਲਸੇ॥
ਜਾਂ ਫੁਲਾਂ ਦੀ ਮਾਲਾ ਦੇ (ਸ਼ਿਰੋਮਣੀ) ਫੁਲ ਹਨ,
कि फूले फूल माल से ॥
LINE 12
ਕਿਰੰਗੇਰੰਗਰਾਗਸੇ॥
ਜਾਂ ਪ੍ਰੇਮ ਰੰਗ ਵਿਚ ਰੰਗੇ ਹੋਏ ਹਨ,
कि रंगे रंग राग से ॥
LINE 13
ਕਿਸੁੰਦਰਸੁਹਾਗਸੇ੫੭੪॥॥
ਜਾਂ ਸੁੰਦਰਤਾ ਦੇ ਸੌਭਾਗ (ਵਿਧਾਤਾ) ਵਰਗੇ ਹਨ ॥੫੭੪॥
He is lustful like the god of love, blooming like a flower an dyed in love like a beautiful song.574.
कि सुंदर सुहाग से ॥५७४॥
LINE 14
ਕਿਨਾਗਨੀਕੇਏਸਹੈਂ॥
ਜਾਂ ਕਾਲੀ ਨਾਗ ਹਨ,
कि नागनी के एस हैं ॥
LINE 15
ਕਿਮ੍ਰਿਗੀਕੇਨਰੇਸਛੈ॥
ਜਾਂ ਹਿਰਨੀਆਂ ਦੇ (ਸ਼ਿਰੋਮਣੀ) ਹਿਰਨ ਹਨ;
कि म्रिगी के नरेस छै ॥
LINE 16
ਕਿਰਾਜਾਛਤ੍ਰਧਾਰੀਹੈਂ॥
ਜਾਂ ਛਤ੍ਰਧਾਰੀ ਰਾਜਾ ਹਨ;
कि राजा छत्र धारी हैं ॥
LINE 17
ਕਿਕਾਲੀਕੇਭਿਖਾਰੀਛੈ੫੭੫॥॥
ਜਾਂ ਕਾਲੀ ਦੇ ਭਿਖਾਰੀ (ਸੇਵਕ) ਹਨ ॥੫੭੫॥
He is cobra for a female serpent, deer for the does, a canopied Sovereign for the kings and a devotee before the goddess Kali.575.
कि काली के भिखारी छै ॥५७५॥
GURBANI.WORLD