ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1204
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਗੂਆਬੰਦਰਇਕਰਹਤਨ੍ਰਿਪਾਲਾ॥
ਗੋਆ ਬੰਦਰਗਾਹ ਵਿਚ ਇਕ ਰਾਜਾ ਰਹਿੰਦਾ ਸੀ
गूआ बंदर इक रहत न्रिपाला ॥
LINE 03
ਜਾਕੋਡੰਡਭਰਤਭੂਆਲਾ॥
ਜਿਸ ਦਾ ਸਾਰੇ ਰਾਜੇ ਦੰਡ ਭਰਦੇ ਸਨ (ਅਰਥਾਤ ਅਧੀਨਗੀ ਸਵੀਕਾਰ ਕਰਦੇ ਸਨ)।
जा को डंड भरत भूआला ॥
LINE 04
ਅਪ੍ਰਮਾਨਤਾਕੇਘਰਮੈਧਨ॥
ਉਸ ਦੇ ਘਰ ਬੇਹਿਸਾਬ ਧਨ ਸੀ,
अप्रमान ता के घर मै धन ॥
LINE 05
ਚੰਦ੍ਰਸੂਰਕੈਇੰਦ੍ਰਦੁਤਿਯਜਨੁ੧॥॥
ਮਾਨੋ ਦੂਜਾ ਸੂਰਜ ਜਾਂ ਚੰਦ੍ਰਮਾ ਜਾਂ ਇੰਦਰ ਹੋਵੇ ॥੧॥
चंद्र सूर कै इंद्र दुतिय जनु ॥१॥
LINE 06
ਮਿਤ੍ਰਮਤੀਤਾਕੀਅਰਧੰਗਾ॥
ਮਿਤ੍ਰ ਮਤੀ (ਨਾਂ ਦੀ) ਉਸ ਦੀ ਇਸਤਰੀ ਸੀ
मित्र मती ता की अरधंगा ॥
LINE 07
ਪੁੰਨ੍ਰਯਮਾਨਦੂਸਰਜਨੁਗੰਗਾ॥
ਜੋ ਮਾਨੋ ਦੂਜੀ ਪਵਿਤ੍ਰ ਗੰਗਾ ਹੋਵੇ।
पुंन्रयमान दूसर जनु गंगा ॥
LINE 08
ਮੀਨਕੇਤੁਰਾਜਾਤਹਰਾਜੈ॥
ਉਥੇ ਇਕ ਮੀਨ ਕੇਤੁ ਨਾਂ ਦਾ ਰਾਜਾ ਸੀ
मीन केतु राजा तह राजै ॥
LINE 09
ਜਾਕੋਨਿਰਖਿਮੀਨਧੁਜਲਾਜੈ੨॥॥
ਜਿਸ ਨੂੰ ਵੇਖ ਕੇ ਕਾਮ ਦੇਵ ਵੀ ਸ਼ਰਮਸਾਰ ਹੁੰਦਾ ਸੀ ॥੨॥
जा को निरखि मीन धुज लाजै ॥२॥
GURBANI.WORLD