ਮੁਸਲੀ ਬਾਚ ਕਾਨ੍ਰਹ ਸੋ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 323
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮੁਸਲੀਬਾਚਕਾਨ੍ਰਹਸੋ॥
ਬਲਰਾਮ ਨੇ ਕਾਨ੍ਹ ਨੂੰ ਕਿਹਾ:
Speech of Balram addressed to Krishna
मुसली बाच कान्रह सो ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਆਇਸੁਹੋਇਤਉਖੈਚਹਲਾਸੰਗਮੂਸਲਸੋਮਥੁਰਾਸਭਫਾਟੋ॥
(ਮੈਨੂੰ) ਜੇ ਆਗਿਆ ਹੋਵੇ ਤਾਂ ਹਲ ਨਾਲ ਸਾਰੀ ਮਥੁਰਾ ਨਗਰੀ ਖਿਚ ਲਵਾਂ ਅਤੇ ਮੁਸਲੀ (ਮੋਹਲੇ) ਨਾਲ ਸਭ ਨੂੰ ਕੁਟ ਦਿਆਂ।
“O Krishna! If you say, then I can tear Mathura into two halves with the blow of my mace if you say, then I will catch the Brahmins
आइसु होइ तउ खैच हला संग मूसल सो मथुरा सभ फाटो ॥
LINE 04
ਬਿਪਨਜਾਇਕਹੋਪਕਰੋਕਹੋਮਾਰਿਡਰੋਕਹੋਰੰਚਕਡਾਟੋ॥
ਜੇ ਕਹੋ ਤਾਂ ਬ੍ਰਾਹਮਣਾਂ ਨੂੰ ਪਕੜ ਲਿਆਵਾਂ, ਜੇ ਕਹੋ ਤਾਂ ਮਾਰ ਸੁਟਾਂ ਅਤੇ ਜੇ ਕਹੋ ਤਾਂ ਥੋੜਾ ਜਿੰਨਾ ਡਾਂਟ ਦਿਆਂ।
If you say, I will kill them and if you say, I will rebuke them a little and then release them
बिपन जाइ कहो पकरो कहो मारि डरो कहो रंचक डाटो ॥
LINE 05
ਅਉਰਕਹੋਤੋਉਖਾਰਿਪੁਰੀਬਲੁਕੈਅਪੁਨੇਜਮੁਨਾਮਹਿਸਾਟੋ॥
ਜੇ ਹੋਰ ਕਹੋ ਤਾਂ ਆਪਣੇ ਬਲ ਨਾਲ ਮਥੁਰਾ ਨਗਰੀ ਨੂੰ ਉਖਾੜ ਕੇ ਜਮਨਾ ਵਿਚ ਸੁਟ ਦਿਆਂ।
“If you say then I will uproot the whole city of Mathura with my power and throw it away in Yamuna
अउर कहो तो उखारि पुरी बलु कै अपुने जमुना महि साटो ॥
LINE 06
ਸੰਕਤਹੋਤੁਮਤੇਜਦੁਰਾਇਨਹਉਇਕਲੋਅਰਿਕੋਸਿਰਕਾਟੋ੩੦੯॥॥
ਹੇ ਸ੍ਰੀ ਕ੍ਰਿਸ਼ਨ! ਤੇਰੇ ਤੋਂ ਝਿਝਕਦਾ ਹਾਂ, ਨਹੀਂ ਤਾਂ ਮੈਂ ਇਕੱਲਾ ਹੀ ਵੈਰੀ ਦੇ ਸਿਰ ਵਢ ਕੇ ਸੁਟ ਦਿਆਂ ॥੩੦੯॥
I have some fear from you, otherwise O Yadava king! I can destroy all the enemies alone.”309.
संकत हो तुम ते जदुराइ न हउ इकलो अरि को सिर काटो ॥३०९॥
GURBANI.WORLD