ਅਥ ਮਧੁ ਕੈਟਬ ਬਧਨ ਕਥਨੰ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 191
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਮਧੁਕੈਟਬਬਧਨਕਥਨੰ॥
ਹੁਣ ਮਧੁ ਕੈਟਭ ਬੱਧ ਦਾ ਕਥਨ:
Now begins the description of the killing of Madhu and Kaitabh :
अथ मधु कैटब बधन कथनं ॥
LINE 02
ਸ੍ਰੀਭਗਉਤੀਜੀਸਹਾਇ॥
ਸ੍ਰੀ ਭਗਉਤੀ ਜੀ ਸਹਾਇ:
Let Sri Bhagauti Ji (The Primal Lord) be helpful.
स्री भगउती जी सहाइ ॥
LINE 03
ਦੋਹਰਾ॥
ਦੋਹਰਾ:
DOHRA
दोहरा ॥
LINE 04
ਕਾਲਪੁਰਖਕੀਦੇਹਿਮੋਕੋਟਿਕਬਿਸਨਮਹੇਸ॥
'ਕਾਲ-ਪੁਰਖ' ਦੀ ਵਿਰਾਟ ਦੇਹ ਵਿਚ ਕਰੋੜਾਂ ਵਿਸ਼ਣੂ ਤੇ ਸ਼ਿਵ (ਮਹੇਸ਼) ਹਨ
In the body of the Immanent Lord, million of Vishnus and Shivas abide.
काल पुरख की देहि मो कोटिक बिसन महेस ॥
LINE 05
ਕੋਟਿਇੰਦ੍ਰਬ੍ਰਹਮਾਕਿਤੇਰਵਿਸਸਿਕ੍ਰੋਰਿਜਲੇਸ੧॥॥
ਅਤੇ ਕਰੋੜਾਂ ਇੰਦਰ ਤੇ ਕਿਤਨੇ ਹੀ ਬ੍ਰਹਮੇ ਅਤੇ ਕਰੋੜਾਂ ਸੂਰਜ, ਚੰਦ੍ਰਮਾ ਤੇ ਵਰੁਣ ਦੇਵਤੇ ਉਸ ਵਿਚ ਸਮਾਏ ਹੋਏ ਹਨ ॥੧॥
Million of Indras, Brahmas, Suryas, Chandras and Varunas are present thre in His divine body.1.
कोटि इंद्र ब्रहमा किते रवि ससि क्रोरि जलेस ॥१॥
GURBANI.WORLD