ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਸ੍ਵਾਰੀਆਪੁਪਾਲਕੀਕੀਜੈ॥
ਤੁਸੀਂ ਆਪ ਪਾਲਕੀ ਵਿਚ ਸਵਾਰ ਹੋ ਜਾਓ
स्वारी आपु पालकी कीजै ॥
LINE 03
ਰਿਖਿਯਨਕੌਤਾਕੇਤਰਦੀਜੈ॥
ਅਤੇ ਉਸ ਨੂੰ ਰਿਸ਼ੀਆਂ ਤੋਂ ਚੁਕਵਾਓ।
‘You, yourself, ascend in a palanquin, and ask the sages to act as bearers and pick it up.
रिखियन कौ ता के तर दीजै ॥
LINE 04
ਅਧਿਕਧਵਾਵਤਤਿਨਹ੍ਯਾਂਐਯੈ॥
ਉਨ੍ਹਾਂ ਨੂੰ ਬਹੁਤ ਭਜਾਂਦੇ ਹੋਇਆਂ ਇਥੇ ਲੈ ਆਓ
अधिक धवावत तिन ह्यां ऐयै ॥
LINE 05
ਤਬਮੁਹਿਹਾਥਆਜੁਹੀਪੈਯੈ੧੧॥॥
ਅਤੇ ਅਜ ਹੀ ਮੇਰਾ ਹੱਥ ਪ੍ਰਾਪਤ ਕਰੋ ॥੧੧॥
‘Running fast reach here and hold my hand in marriage.’(11)
तब मुहि हाथ आजु ही पैयै ॥११॥
LINE 06
ਤਬੈਪਾਲਕੀਤਾਹਿਮੰਗਾਯੋ॥
ਉਸ ਨੇ ਉਸੇ ਵੇਲੇ ਪਾਲਕੀ ਮੰਗਵਾਈ
तबै पालकी ताहि मंगायो ॥
LINE 07
ਮੁਨਿਯਨਕੋਤਾਕੇਤਰਲਾਯੋ॥
ਅਤੇ ਮੁਨੀਆਂ ਤੋਂ ਚੁਕਵਾਇਆ।
Immediately he arranged a palanquin and asked the sages to haul it.
मुनियन को ता के तर लायो ॥
LINE 08
ਜ੍ਯੋਹ੍ਵੈਸ੍ਰਮਤਅਸਿਤਮਨਧਰਹੀ॥
ਉਹ ਜਿਉਂ ਜਿਉਂ ਥਕ ਕੇ ਮਨ ਵਿਚ ਹੌਲੀ ਹੋਣ ਦਾ ਭਾਵ (ਧਰਦੇ)
ज्यो ह्वै स्रमत असित मन धरही ॥
LINE 09
ਤ੍ਰਯੋਤ੍ਰਯੋਕਠਿਨਕੋਰਰੇਪਰਹੀ੧੨॥॥
ਤਿਉਂ ਤਿਉਂ ਉਨ੍ਹਾਂ ਨੂੰ ਸਖ਼ਤ ਕੋਰੜੇ ਪੈਂਦੇ ॥੧੨॥
When the sages got tired, he hit them with the whip.(12)
त्रयो त्रयो कठिन कोररे परही ॥१२॥
GURBANI.WORLD