ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 987
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਮੇਵਾਔਰਮਿਠਾਈਲਈ॥
(ਵੇਸਵਾ ਨੇ) ਮੇਵੇ ਅਤੇ ਮਠਿਆਈ ਲੈ ਕੇ
मेवा और मिठाई लई ॥
LINE 03
ਮਾਟਨਮੋਧਰਪਰਭਰਿਦਈ॥
ਮਟਕਿਆਂ ਵਿਚ ਭਰ ਕੇ ਧਰਤੀ ਉਤੇ ਰਖ ਦਿੱਤੀ।
She brought with her the pitchers full of sweets and dry-fruits.
माटन मो धर पर भरि दई ॥
LINE 04
ਜਹਫਲਖਾਤਅਸੁਰਕੋਰਾਈ॥
ਜਿਥੇ ਦੈਂਤ ਰਾਜਾ ਫਲ ਖਾਂਦਾ ਸੀ,
जह फल खात असुर को राई ॥
LINE 05
ਤਿਨਲੈਬਨਸੌਸਕਲਲਗਾਈ੨੭॥॥
ਉਸ ਸਭ ਨੂੰ ਲੈ ਕੇ (ਉਸ ਨੇ) ਬਨ ਵਿਚ (ਡੇਰਾ) ਲਗਾ ਦਿੱਤਾ ॥੨੭॥
She established her camp where the devils used to come and eat the fruits.(27)
तिन लै बन सौ सकल लगाई ॥२७॥
LINE 06
ਜਬਦਾਨੋਕੌਭੂਖਿਸੰਤਾਯੋ॥
ਜਦੋਂ ਦੈਂਤ ਨੂੰ ਭੁਖ ਲਗੀ,
जब दानो कौ भूखि संतायो ॥
LINE 07
ਤਬਬਨਕੇਭਛਨਫਲਆਯੋ॥
ਤਦੋਂ ਬਨ ਵਿਚ ਫਲ ਖਾਣ ਲਈ ਆਇਆ।
When they felt hungry, the devils came to that place,
तब बन के भछन फल आयो ॥
LINE 08
ਮਾਟਫੋਰਿਪਕਵਾਨਚਬਾਇਸ॥
ਮਟਕੇ ਫੋੜ ਕੇ ਪਕਵਾਨ ਖਾਧੇ
माट फोरि पकवान चबाइस ॥
LINE 09
ਮਦਰਾਪਿਯਤਅਧਿਕਮਨਭਾਇਸ੨੮॥॥
ਅਤੇ ਮਨ ਭਰ ਕੇ ਬਹੁਤ ਸ਼ਰਾਬ ਪੀਤੀ ॥੨੮॥
Finding the pitchers, they relished them and drank lot of wine.(28)
मदरा पियत अधिक मन भाइस ॥२८॥
LINE 10
ਪੀਮਦਰਾਭਯੋਮਤਅਭਿਮਾਨੀ॥
ਸ਼ਰਾਬ ਪੀ ਕੇ ਅਭਿਮਾਨੀ (ਦੈਂਤ) ਬੇਸੁੱਧ ਹੋ ਗਿਆ।
पी मदरा भयो मत अभिमानी ॥
LINE 11
ਯਹਜਬਬਾਤਬੇਸੁਵਨਜਾਨੀ॥
ਜਦ ਵੇਸਵਾ ਨੂੰ ਇਹ ਗੱਲ ਯਕੀਨੀ ਹੋ ਗਈ।
After drinking excessively they were fully intoxicated, and when she learned this,
यह जब बात बेसुवन जानी ॥
LINE 12
ਭਾਤਿਭਾਤਿਬਾਦਿਤ੍ਰਬਜਾਏ॥
ਤਾਂ ਉਸ ਨੇ ਤਰ੍ਹਾਂ ਤਰ੍ਹਾਂ ਦੇ ਵਾਜੇ ਵਜਾਏ
भाति भाति बादित्र बजाए ॥
LINE 13
ਗੀਤਿਅਨੇਕਤਾਨਕੈਗਾਏ੨੯॥॥
ਅਤੇ ਅਨੇਕ ਤਾਨਾਂ ਵਾਲੇ ਗੀਤ ਗਏ ॥੨੯॥
She played transcendent music and sang numerous songs.(29)
गीति अनेक तान कै गाए ॥२९॥
LINE 14
ਜ੍ਯੋਂਜ੍ਯੋਂਪਾਤ੍ਰਨਾਚਤੀਆਵੈ॥
ਜਿਉਂ ਜਿਉਂ ਵੇਸਵਾ ਨਚਦੀ ਆ ਰਹੀ ਸੀ
ज्यों ज्यों पात्र नाचती आवै ॥
LINE 15
ਤ੍ਯੋਂਤ੍ਯੋਂਦਾਨੋਸੀਸਢੁਰਾਵੈ॥
ਤਿਉਂ ਤਿਉਂ ਦੈਂਤ ਸਿਰ ਹਿਲਾ ਰਿਹਾ ਸੀ।
More the prostitute danced, more the devils were enchanted.
त्यों त्यों दानो सीस ढुरावै ॥
LINE 16
ਕੋਪਕਥਾਜਿਯਤੇਜਬਗਈ॥
ਜਦ ਗੁੱਸੇ ਦੀ ਕਥਾ (ਅਰਥਾਤ ਜੰਗ ਦਾ ਜਨੂੰਨ) ਮਨ ਤੋਂ ਖ਼ਤਮ ਹੋ ਗਿਆ,
कोप कथा जिय ते जब गई ॥
LINE 17
ਕਰਕੀਗਦਾਬਖਸਿਕਰਦਈ੩੦॥॥
ਤਦ ਹੱਥ ਦੀ ਗਦਾ (ਵੇਸਵਾ ਨੂੰ) ਬਖ਼ਸ਼ ਦਿੱਤੀ ॥੩੦॥
When the (King) Devil’s anger had subsided, he put down his mace.(30)
कर की गदा बखसि कर दई ॥३०॥
LINE 18
ਆਈਨਿਕਟਲਖੀਜਬਪ੍ਯਾਰੀ॥
ਜਦ ਉਸ ਨੇ ਪਿਆਰੀ ਨੂੰ ਨੇੜੇ ਆਇਆ ਵੇਖਿਆ
आई निकट लखी जब प्यारी ॥
LINE 19
ਹੁਤੀਕ੍ਰਿਪਾਨਸੋਊਦੈਡਾਰੀ॥
ਤਾਂ (ਉਸ ਪਾਸ ਜੋ ਕ੍ਰਿਪਾਨ) ਸੀ ਉਹ ਵੀ ਦੇ ਦਿੱਤੀ।
When she came too close, he relinquished to her his sword as well.
हुती क्रिपान सोऊ दै डारी ॥
LINE 20
ਆਯੁਧਬਖਸਿਨਿਰਾਯੁਧਭਯੋ॥
(ਉਹ) ਹਥਿਆਰ ਬਖ਼ਸ਼ ਕੇ ਸ਼ਸਤ੍ਰ-ਹੀਨ ਹੋ ਗਿਆ
आयुध बखसि निरायुध भयो ॥
LINE 21
ਯਹਸਭਭੇਦਤਿਨੈਲਖਿਲਯੋ੩੧॥॥
ਅਤੇ ਇਹ ਸਾਰੀ ਗੱਲ ਉਸ (ਵੇਸਵਾ) ਨੇ ਜਾਣ ਲਈ ॥੩੧॥
Now, surrendering all his weapons, he became armless and this became visible to all.(31)
यह सभ भेद तिनै लखि लयो ॥३१॥
LINE 22
ਨਾਚਤਨਿਕਟਦੈਂਤਕੇਆਈ॥
(ਉਹ) ਨਚਦੀ ਹੋਈ ਦੈਂਤ ਦੇ ਕੋਲ ਆਈ
नाचत निकट दैंत के आई ॥
LINE 23
ਸਾਕਰਕਰਸੋਂਗਈਛੁਆਈ॥
ਅਤੇ (ਉਸ ਦੇ) ਹੱਥ ਨਾਲ ਸੰਗਲ ਛੁਹਾ ਦਿੱਤਾ (ਭਾਵ ਬੰਨ੍ਹ ਲਿਆ)।
Dancing and dancing fast, she came near him and put a chain around his arms,
साकर कर सों गई छुआई ॥
LINE 24
ਤਾਸੋਜੰਤ੍ਰਮੰਤ੍ਰਇਹਕੀਯੋ॥
ਉਸ ਨਾਲ ਇਹ ਜੰਤ੍ਰ ਮੰਤ੍ਰ ਕੀਤਾ
ता सो जंत्र मंत्र इह कीयो ॥
LINE 25
ਭੇਟ੍ਯੋਤਨਿਕਕੈਦਕਰਿਲੀਯੋ੩੨॥॥
ਅਤੇ ਜ਼ਰਾ ਜਿਹਾ ਮਿਲਣ ਨਾਲ ਹੀ ਉਸ ਨੂੰ ਕੈਦ ਕਰ ਲਿਆ ॥੩੨॥
And, through an incantation, tUrned him into a prisoner.(32)
भेट्यो तनिक कैद करि लीयो ॥३२॥
GURBANI.WORLD