ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਰਾਜਸੁਤਾਪਿਯਮਿਤ੍ਰਕੌਇਹਛਲਅਤਿਥਬਨਾਇ॥
ਰਾਜ ਕੁਮਾਰੀ ਨੇ (ਆਪਣੇ) ਪਿਆਰੇ ਮਿਤਰ ਨੂੰ ਛਲ ਨਾਲ ਸਾਧ ਬਣਾ ਦਿੱਤਾ
राज सुता पिय मित्र कौ इह छल अतिथ बनाइ ॥
LINE 03
ਦੈਅਸਰਫੀਨਿਕਾਰਿਯੋਭੇਦਨਜਾਨਾਰਾਇ੧੨॥॥
ਅਤੇ ਉਸ ਨੂੰ ਅਸ਼ਰਫ਼ੀ ਦੇ ਕੇ ਕਢ ਦਿੱਤਾ। ਰਾਜਾ ਇਹ ਭੇਦ ਨਾ ਸਮਝ ਸਕਿਆ ॥੧੨॥
दै असरफी निकारियो भेद न जाना राइ ॥१२॥
LINE 04
ਮਨਮਾਨਤਕੋਭੋਗਕਰਿਪਿਤਅਰੁਮਾਤਦਿਖਾਇ॥
ਮਨ ਭਾਉਂਦਾ ਭੋਗ ਕਰ ਕੇ ਮਾਤਾ ਪਿਤਾ ਨੂੰ (ਯਾਰ) ਵਿਖਾ ਦਿੱਤਾ।
मन मानत को भोग करि पित अरु मात दिखाइ ॥
LINE 05
ਇਹਛਲਸੌਕਾਢਾਤਿਸੈਕਿਨਹੂੰਨਗਹਿਯੋਬਨਾਇ੧੩॥॥
ਉਸ ਨੂੰ ਇਹ ਛਲ ਕਰ ਕੇ ਕਢ ਦਿੱਤਾ (ਪਰ ਉਸ ਨੂੰ) ਕੋਈ ਵੀ ਫੜ ਨਾ ਸਕਿਆ ॥੧੩॥
इह छल सौ काढा तिसै किनहूं न गहियो बनाइ ॥१३॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਾਤਚਰਿਤ੍ਰਸਮਾਪਤਮਸਤੁਸੁਭਮਸਤੁ੩੦੭੫੮੮੫ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੭॥੫੮੮੫॥ ਚਲਦਾ॥
इति स्री चरित्र पख्याने त्रिया चरित्रे मंत्री भूप संबादे तीन सौ सात चरित्र समापतम सतु सुभम सतु ॥३०७॥५८८५॥अफजूं॥
GURBANI.WORLD