ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1096
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਲਖਿਰਾਜਾਰਾਨੀਡਰਪਾਨੀ॥
ਰਾਜੇ ਨੂੰ ਵੇਖ ਕੇ ਰਾਣੀ ਡਰ ਗਈ
लखि राजा रानी डर पानी ॥
LINE 03
ਮਿਤ੍ਰਪਏਇਹਭਾਤਿਬਖਾਨੀ॥
ਅਤੇ ਮਿਤਰ ਪ੍ਰਤਿ ਕਹਿਣ ਲਗੀ।
मित्र पए इह भाति बखानी ॥
LINE 04
ਮੇਰੀਕਹੀਚਿਤਮੈਧਰਿਯਹੁ॥
ਮੇਰੀ ਗੱਲ ਮਨ ਵਿਚ ਧਾਰਨ ਕਰ
मेरी कही चित मै धरियहु ॥
LINE 05
ਮੂੜਰਾਵਤੇਨੈਕੁਨਡਰਿਯਹੁ੫॥॥
ਅਤੇ ਮੂਰਖ ਰਾਜੇ ਤੋਂ ਜ਼ਰਾ ਵੀ ਨਾ ਡਰ ॥੫॥
मूड़ राव ते नैकु न डरियहु ॥५॥
GURBANI.WORLD