ਮੰਤ੍ਰੀਯ ਬਾਚ ॥

ਰੁਦ੍ਰ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 688
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮੰਤ੍ਰੀਯਬਾਚ॥
ਮੰਤਰੀਆਂ ਨੇ ਕਿਹਾ:
Speech of the minister :
मंत्रीय बाच ॥
LINE 02
ਲਛਜਉਨ੍ਰਿਪਮਾਰੀਯੈਤਬਹੋਤਹੈਨ੍ਰਿਪਮੇਧ॥
ਜੇ ਕਰ ਇਕ ਲਖ ਰਾਜਿਆਂ ਨੂੰ ਮਾਰਿਆ ਜਾਏ ਤਦ 'ਨ੍ਰਿਪ-ਮੇਧ' (ਭੂਪ-ਮੇਧ) ਯੱਗ ਹੁੰਦਾ ਹੈ।
लछ जउ न्रिप मारीयै तब होत है न्रिप मेध ॥
LINE 03
ਏਕਏਕਅਨੇਕਸੰਪਤਿਦੀਜੀਯੈਭਵਿਖੇਧ॥
(ਫਿਰ) ਇਕ ਇਕ (ਯੱਗ ਕਰਾਉਣ ਵਾਲੇ) ਨੂੰ ਅਨੇਕ ਤਰ੍ਹਾਂ ਦੀ ਸੰਪਤੀ ਦਿੱਤੀ ਜਾਵੇ ਅਤੇ (ਉਨ੍ਹਾਂ ਦੇ) ਸੰਸਾਰਿਕ ਦੁਖਾਂ (ਨੂੰ ਖ਼ਤਮ ਕੀਤਾ ਜਾਏ)।
“If one lakh are killed, then the Rajmedh Yajna can be performed and to each Brahmin innumerable wealth,
एक एक अनेक संपति दीजीयै भविखेध ॥
LINE 04
ਲਛਲਛਤੁਰੰਗਏਕਹਿਦੀਜੀਐਅਬਿਚਾਰ॥
ਬਿਨਾ ਵਿਚਾਰ ਕੀਤੇ ਇਕ ਇਕ ਨੂੰ ਲੱਖ ਲੱਖ ਘੋੜੇ ਦਿੱਤੇ ਜਾਣ।
And one lakh horses are to be given immediately
लछ लछ तुरंग एकहि दीजीऐ अबिचार ॥
LINE 05
ਜਗਪੂਰਣਹੋਤੁਹੈਸੁਨਰਾਜਰਾਜਵਤਾਰ੧੨੪॥॥
(ਤਦ ਜਾ ਕੇ) ਯੱਗ ਪੂਰਨ ਹੁੰਦਾ ਹੈ, ਹੇ ਰਾਜ-ਅਵਤਾਰ ਰਾਜਨ! ਸੁਣੋ ॥੧੨੪॥
In this way, O king! the Yajna can be completed.124.
जग पूरण होतु है सुन राज राज वतार ॥१२४॥
LINE 06
ਭਾਤਿਭਾਤਿਸੁਮ੍ਰਿਧਸੰਪਤਿਦੀਜੀਯੈਇਕਬਾਰ॥
ਭਾਂਤ ਭਾਂਤ ਧਨ-ਦੌਲਤ ਅਤੇ ਸੰਪਤੀ ਇਕੋ ਵਾਰ ਹੀ ਦੇਣੀ ਚਾਹੀਦੀ ਹੈ।
भाति भाति सुम्रिध संपति दीजीयै इक बार ॥
LINE 07
ਲਛਹਸਤਤੁਰੰਗਦ੍ਵੈਲਛਸੁਵਰਨਭਾਰਅਪਾਰ॥
(ਇਕ) ਲੱਖ ਹਾਥੀ, ਦੋ ਲੱਖ ਘੋੜੇ ਅਤੇ ਸੋਨੇ ਦੇ ਅਨੇਕ ਭਾਰ (ਦੇਣੇ ਚਾਹੀਦੇ ਹਨ)।
“Many types of gifts of wealth and property and one lakh elephants and two lakh horses and one lakh gold coins are to be given to each of the Brahmin :
लछ हसत तुरंग द्वै लछ सुवरन भार अपार ॥
LINE 08
ਕੋਟਿਕੋਟਿਦਿਜੇਕਏਕਹਿਦੀਜੀਯੈਅਬਿਲੰਬ॥
ਇਕ ਇਕ ਬ੍ਰਾਹਮਣ ਨੂੰ ਬਿਨਾ ਦੇਰ ਕੀਤੇ ਕਰੋੜ ਕਰੋੜ (ਦੀ ਰਕਮ) ਦੇਣੀ ਚਾਹੀਦੀ ਹੈ।
कोटि कोटि दिजेक एकहि दीजीयै अबिलंब ॥
LINE 09
ਜਗਪੂਰਣਹੋਇਤਉਸੁਨਰਾਜਰਾਜਅਸੰਭ੧੨੫॥॥
ਤਦ ਹੀ ਯੱਗ ਪੂਰਨ ਹੋਵੇਗਾ; ਹੇ ਰਾਜਿਆਂ ਦੇ ਰਾਜੇ! ਸੁਣੋ ॥੧੨੫॥
“O king! by donating these to crores of Brahmins, this impossible Yajna can be completed.125.
जग पूरण होइ तउ सुन राज राज असंभ ॥१२५॥
GURBANI.WORLD