ਸਵੈਯਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 814
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
Savaiyya
सवैया ॥
LINE 02
ਬਾਨਬਧੀਬਿਰਹਾਕੇਬਲਾਇਲਿਯੋਰੀਝਿਰਹੀਲਖਿਰੂਪਤਿਹਾਰੋ॥
(ਮੈਂ) ਤੇਰੇ ਵਿਯੋਗ ਦੇ ਬਾਣ ਨਾਲ ਵਿੰਨ੍ਹੀ ਹੋਈ (ਤੇਰੀਆਂ) ਬਲਾਵਾਂ ਲੈਂਦੀ ਹਾਂ ਅਤੇ ਤੇਰੇ ਰੂਪ ਨੂੰ ਵੇਖ ਕੇ ਖ਼ੁਸ਼ ਹੋ ਰਹੀ ਹਾਂ।
‘I adore your comeliness and I am pierced by the arrows of separation from you,
बान बधी बिरहा के बलाइ लियो रीझि रही लखि रूप तिहारो ॥
LINE 03
ਭੋਗਕਰੋਮੁਹਿਸਾਥਭਲੀਬਿਧਿਭੂਪਤਿਕੋਨਹਿਤ੍ਰਾਸਬਿਚਾਰੋ॥
(ਤੂੰ) ਮੇਰੇ ਨਾਲ ਚੰਗੀ ਤਰ੍ਹਾਂ ਭੋਗ ਵਿਲਾਸ ਕਰ ਅਤੇ ਰਾਜੇ ਦਾ ਡਰ ਮਨ ਵਿਚ ਨਾ ਰਖ।
‘Renounce the Raja’s fright and make love to me.
भोग करो मुहि साथ भली बिधि भूपति को नहि त्रास बिचारो ॥
LINE 04
ਸੋਨਕਰੈਕਛੁਚਾਰੁਚਿਤੈਬੇਕੋਖਾਇਗਿਰੀਮਨਮੈਨਤਵਾਰੋ॥
ਉਹ ਮੇਰੇ ਚਿਤ ਨੂੰ ਚੰਗੀ ਤਰ੍ਹਾਂ ਰਿਝਾਉਂਦਾ ਨਹੀਂ ਹੈ, (ਇਸੇ ਲਈ) ਮਨ ਵਿਚ ਕਾਮ-ਪੀੜਿਤ ਹੋ ਕੇ ਭਵਾਟਣੀ ਖਾ ਕੇ ਡਿਗ ਪਈ ਹਾਂ।
‘I am never satiated by Raja and, therefore, he cannot harm you in any way.
सो न करै कछु चारु चितैबे को खाइ गिरी मन मैन तवारो ॥
LINE 05
ਕੋਟਿਉਪਾਇਰਹੀਕੈਦਯਾਕੀਸੋਕੈਸੇਹੂੰਭੀਜਤਭਯੋਨਐਠ੍ਰਯਾਰੋ੨੫॥॥
ਸੌਂਹ ਰਬ ਦੀ, (ਮੈਂ) ਕਰੋੜਾਂ ਉਪਾ ਕਰ ਥਕੀ ਹਾਂ, ਪਰ ਕਿਵੇਂ ਵੀ ਮੇਰਾ ਹਠੀਲਾ ਮਨ ਭਿਜਿਆ ਨਹੀਂ ਹੈ ॥੨੫॥
‘I have tried hard but my craving desire is never fulfilled.’(25)
कोटि उपाइ रही कै दया की सो कैसे हूं भीजत भयो न ऐठ्रयारो ॥२५॥
GURBANI.WORLD