ਆਸਾ ਮਹਲਾ ੫ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾ੫॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
आसा महला ५ ॥
LINE 02
ਏਕੁਸਿਮਰਿਮਨਮਾਹੀ੧॥॥ਰਹਾਉ॥
(ਆਪਣੇ) ਮਨ ਵਿਚ ਇਕ ਪਰਮਾਤਮਾ ਨੂੰ ਸਿਮਰਦਾ ਰਹੁ ॥੧॥ ਰਹਾਉ ॥
Remember the One Lord in meditation within your mind. ||1||Pause||
एकु सिमरि मन माही ॥१॥ रहाउ ॥
LINE 03
ਨਾਮੁਧਿਆਵਹੁਰਿਦੈਬਸਾਵਹੁਤਿਸੁਬਿਨੁਕੋਨਾਹੀ੧॥॥
ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ। ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਹਾਈ) ਨਹੀਂ ਹੈ ॥੧॥
Meditate on the Naam, the Name of the Lord, and enshrine Him within your heart. Without Him there is no other. ||1||
नामु धिआवहु रिदै बसावहु तिसु बिनु को नाही ॥१॥
LINE 04
ਪ੍ਰਭਸਰਨੀਆਈਐਸਰਬਫਲਪਾਈਐਸਗਲੇਦੁਖਜਾਹੀ੨॥॥
ਆਓ ਪਰਮਾਤਮਾ ਦੀ ਸਰਨ ਪਏ ਰਹੀਏ (ਤੇ ਪਰਮਾਤਮਾ ਪਾਸੋਂ) ਸਾਰੇ ਫਲ ਹਾਸਲ ਕਰੀਏ। (ਪਰਮਾਤਮਾ ਦੀ ਸਰਨ ਪਿਆਂ) ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥
Entering God's Sanctuary, all rewards are obtained, and all pains are taken away. ||2||
प्रभ सरनी आईऐ सरब फल पाईऐ सगले दुख जाही ॥२॥
LINE 05
ਜੀਅਨਕੋਦਾਤਾਪੁਰਖੁਬਿਧਾਤਾਨਾਨਕਘਟਿਘਟਿਆਹੀ੩੮੧੪੮॥॥॥॥
ਹੇ ਨਾਨਕ! (ਆਖ-) ਸਿਰਜਨਹਾਰ ਅਕਾਲ ਪੁਰਖ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਹਰੇਕ ਸਰੀਰ ਵਿਚ ਮੌਜੂਦ ਹੈ ॥੩॥੮॥੧੪੮॥
He is the Giver of all beings, the Architect of Destiny; O Nanak, He is contained in each and every heart. ||3||8||148||
जीअन को दाता पुरखु बिधाता नानक घटि घटि आही ॥३॥८॥१४८॥
GURBANI.WORLD