ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1021
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਸੇਵਾਕਹਰਾਨੀਦਈਯੌਰਾਜੈਸੁਖਪਾਇ॥
ਰਾਜੇ ਨੇ ਸੁਖ ਪੂਰਵਕ ਰਾਣੀ ਸੇਵਾ ਲਈ ਦੇ ਦਿੱਤੀ।
सेवा कह रानी दई यौ राजै सुख पाइ ॥
LINE 03
ਦ੍ਵਾਰਨਮੂੰਦਿਨਨਦਯੋਰਹਿਯੋਚਰਨਲਪਟਾਇ੨੯॥॥
ਦਰਵਾਜ਼ੇ ਨੂੰ ਬੰਦ ਨਾ ਹੋਣ ਦਿੱਤਾ ਅਤੇ ਚਰਨਾਂ ਨਾਲ ਲਿਪਟ ਗਿਆ ॥੨੯॥
द्वारन मूंदिन न दयो रहियो चरन लपटाइ ॥२९॥
LINE 04
ਮੂੜਰਾਵਪ੍ਰਫੁਲਿਤਭਯੋਸਕਿਯੋਨਛਲਕਛੁਪਾਇ॥
ਮੂਰਖ ਰਾਜਾ ਖ਼ੁਸ਼ ਹੋ ਗਿਆ ਪਰ ਛਲ ਨੂੰ ਕੁਝ ਨਾ ਸਮਝ ਸਕਿਆ।
मूड़ राव प्रफुलित भयो सकियो न छल कछु पाइ ॥
LINE 05
ਸੇਵਾਕੋਰਾਨੀਦਈਤਾਹਿਸਿਧਠਹਰਾਇ੩੦॥॥
ਉਸ ਨੂੰ ਸਿੱਧ (ਜੋਗੀ) ਸਮਝ ਕੇ ਸੇਵਾ ਲਈ ਰਾਣੀ ਦੇ ਦਿੱਤੀ ॥੩੦॥
सेवा को रानी दई ताहि सिध ठहराइ ॥३०॥
LINE 06
ਰਾਜਮਾਰਿਰਾਜਾਛਲਿਯੋਰਤਿਜੋਗੀਸੋਕੀਨ॥
ਰਾਜੇ (ਭੂਧਰ ਸਿੰਘ) ਨੂੰ ਮਾਰ ਕੇ ਰਾਜੇ (ਬਿਭ੍ਰਮ ਦੇਵ) ਨੂੰ ਛਲਿਆ ਅਤੇ ਜੋਗੀ ਨਾਲ ਰਤੀ-ਕ੍ਰੀੜਾ ਕੀਤੀ।
राज मारि राजा छलियो रति जोगी सो कीन ॥
LINE 07
ਅਤਭੁਤਚਰਿਤ੍ਰਤ੍ਰਿਯਾਨਕੌਸਕਤਨਕੋਊਚੀਨ੩੧॥॥
ਇਸਤਰੀਆਂ ਦੇ ਅਜੀਬ ਚਰਿਤ੍ਰ ਹਨ, ਉਨ੍ਹਾਂ ਨੂੰ ਕੋਈ ਸਮਝ ਨਹੀਂ ਸਕਦਾ ॥੩੧॥
अतभुत चरित्र त्रियान कौ सकत न कोऊ चीन ॥३१॥
LINE 08
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਤੈਤਾਲੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ੧੪੩੨੯੦੩ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੩॥੨੯੦੩॥ ਚਲਦਾ॥
इति स्री चरित्र पख्याने त्रिया चरित्रे मंत्री भूप संबादे इक सौ तैतालीसवो चरित्र समापतम सतु सुभम सतु ॥१४३॥२९०३॥अफजूं॥
GURBANI.WORLD