ਚੌਪਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 529
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਇਤੈਦ੍ਰਜੋਧਨਹਰਖਜਨਾਯੋ॥
ਇਧਰ ਦੁਰਯੋਧਨ ਨੇ ਖ਼ੁਸ਼ੀ ਪ੍ਰਗਟ ਕੀਤੀ।
इतै द्रजोधन हरख जनायो ॥
LINE 03
ਉਤਹਲਧਰਹਰਿਜੂਸੁਨਿਪਾਯੋ॥
ਉਧਰ ਬਲਰਾਮ ਅਤੇ ਕ੍ਰਿਸ਼ਨ ਜੀ ਨੇ (ਸਾਰੀ ਖ਼ਬਰ) ਸੁਣ ਲਈ।
On this side Duryodhana was pleased and on that side Balram and Krishna heard all this
उत हलधर हरि जू सुनि पायो ॥
LINE 04
ਸੁਨਿਬਸੁਦੇਵਕ੍ਰੋਧਅਤਿਭਰਿਕੈ॥
(ਇਹ ਗੱਲ) ਸੁਣ ਕੇ ਬਸੁਦੇਵ ਬਹੁਤ ਕ੍ਰੋਧਵਾਨ ਹੋਇਆ।
सुनि बसुदेव क्रोध अति भरि कै ॥
LINE 05
ਸ੍ਯਾਮਭਨੈਮੂਛਹਿਰਹਿਓਧਰਿਕੈ੨੨੯੮॥॥
(ਕਵੀ) ਸ਼ਿਆਮ ਕਹਿੰਦੇ ਹਨ, ਮੁੱਛਾਂ (ਉਤੇ ਹੱਥ) ਧਰ ਕੇ ਬਹਿ ਗਿਆ (ਅਰਥਾਤ ਮੁੱਛਾਂ ਨੂੰ ਤਾਉ ਦੇਣ ਲਗ ਗਿਆ) ॥੨੨੯੮॥
Vasudev, in great rage, moved his hands on his whiskers.2298.
स्याम भनै मूछहि रहिओ धरि कै ॥२२९८॥
GURBANI.WORLD