ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 982
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਰਾਜਕਾਜਅਰਸਾਜਸਭਆਵਤਕਛੁਜੁਬਨਾਇ॥
ਰਾਜ ਦਾ ਕੰਮ-ਕਾਰ ਅਤੇ ਸਾਰੀ ਸਾਜ-ਸੱਜਾ ਜੋ ਕੁਝ ਵੀ ਪ੍ਰਾਪਤ ਹੁੰਦੀ ਹੈ,
The sovereignty, governance, responsibilities and all those,
राज काज अर साज सभ आवत कछु जु बनाइ ॥
LINE 03
ਜੇਸਟਭ੍ਰਾਤਕੋਦੀਜਿਯਤਲਹੁਰੇਲਈਨਜਾਇ੩॥॥
ਉਹ ਵੱਡੇ ਭਰਾ ਨੂੰ ਦਿੱਤੀ ਜਾਂਦੀ ਹੈ, ਛੋਟੇ ਭਰਾ ਨਹੀਂ ਲੈਂਦੇ ॥੩॥
They are always endowed to the older brothers, not the younger ones.(3)
जेसट भ्रात को दीजियत लहुरे लई न जाइ ॥३॥
GURBANI.WORLD