ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 422
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਹਉਜਬਜੁਧਕੇਕਾਜਚਲਿਓਤੁਅਕਾਲਕਹਿਯੋਹਰਿਜੂਹਮਸਉ॥
(ਅਮਿਟ ਸਿੰਘ ਬੋਲਿਆ) ਹੇ ਕ੍ਰਿਸ਼ਨ ਜੀ! ਮੈਂ ਜਦੋਂ ਯੁੱਧ ਲਈ ਚਲਿਆ ਸਾਂ, ਤਾਂ 'ਅਕਾਲ' ਨੇ ਮੈਨੂੰ ਕਿਹਾ ਸੀ।
Hearing these words, Amit Singh said, “When you first started for war, you are talking such things since then
हउ जब जुध के काज चलिओ तु अकाल कहियो हरि जू हम सउ ॥
LINE 03
ਤਿਹਕੋਕਹਿਯੋਕਾਨਿਕੀਯੋਤਬਮੈਤੁਅਹੇਰਿਕੈਆਯੋਹਉਅਪਨੀਗਉ॥
ਉਸ ਵੇਲੇ ਉਸ ਦੇ ਕਹੇ ਨੂੰ ਮੈਂ ਕੰਨ ਵਿਚ ਪਾਇਆ। ਮੈਂ ਆਪਣੀ ਗਰਜ਼ ਨਾਲ ਤੈਨੂੰ ਵੇਖਣ ਆਇਆ ਹਾਂ।
I have not paid any attention to your talk and now I have come to confront you after finding you
तिह को कहियो कानि कीयो तब मै तुअ हेरि कै आयो हउ अपनी गउ ॥
LINE 04
ਤਿਹਤੇਨ੍ਰਿਪਬੀਰਕਹਿਯੋਸੁਨਿਕੈਤਜਿਸੰਕਭਿਰੇਦੋਊਆਹਵਮਉ॥
ਉਸ ਕਰ ਕੇ ਬਲਵਾਨ ਰਾਜੇ ਨੇ ਕਿਹਾ, (ਮੇਰੀ ਗੱਲ) ਸੁਣ ਕੇ ਅਤੇ ਸੰਗ ਨੂੰ ਛਡ ਕੇ (ਅਸੀਂ) ਦੋਵੇਂ ਰਣ-ਭੂਮੀ ਵਿਚ ਯੁੱਧ ਕਰੀਏ।
“Therefore come without any illusion and let us fight against each other
तिह ते न्रिप बीर कहियो सुनि कै तजि संक भिरे दोऊ आहव मउ ॥
LINE 05
ਧੂਅਲੋਕਟਰੈਗਿਰਿਮੇਰੁਹਲੈਸੁਤਉਤੁਮਤੋਟਰਿਹੋਨਹੀਹਉ੧੨੪੭॥॥
ਧ੍ਰੂਹ ਲੋਕ ਟਲ ਜਾਵੇ, ਸੁਮੇਰ ਪਰਬਤ ਹਿਲ ਜਾਵੇ, ਤਾਂ ਵੀ (ਮੈਂ) ਤੇਰੇ ਕੋਲੋਂ (ਯੁੱਧ ਵਿਚ) ਨਹੀਂ ਟਲਾਂਗਾ ॥੧੨੪੭॥
Even if the Pole Star moves away from its place and the mountain also moves away, but O Krishna! I am not moving away from you.”1247.
धूअ लोक टरै गिरि मेरु हलै सु तउ तुम तो टरिहो नही हउ ॥१२४७॥
GURBANI.WORLD