LINE 01
ਚੌਪਈ॥
ਚੌਪਈ:
Chaupai
चौपई ॥
LINE 02
ਅਰੁਣਤਰੰਗਨਿਆਦਿਉਚਾਰੋ॥
ਪਹਿਲਾਂ 'ਅਰੁਣ ਤਰੰਗਨਿ' (ਸ਼ਬਦ) ਉਚਾਰੋ।
अरुण तरंगनि आदि उचारो ॥
LINE 03
ਜਾਚਰਕਹਿਨਾਇਕਪਦਡਾਰੋ॥
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि नाइक पद डारो ॥
LINE 04
ਸਤ੍ਰੁਸਬਦਕਹੁਬਹੁਰਿਭਣਿਜੈ॥
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु बहुरि भणिजै ॥
LINE 05
ਸਕਲਤੁਪਕਕੇਨਾਮਕਹਿਜੈ੯੧੨॥॥
(ਇਸ ਨੂੰ) ਸਭ ਤੁਪਕ ਦਾ ਨਾਮ ਕਹੋ ॥੯੧੨॥
Saying firstly the word “Arun-turangni”, add the words “Jaachar-nayak-shatru” and know all the names of Tupak.912.
सकल तुपक के नाम कहिजै ॥९१२॥
LINE 06
ਆਰਕਤਾਜਲਨਿਨਿਪਦਭਾਖੋ॥
ਪਹਿਲਾਂ 'ਆਰਕਤਾ ਜਲਨਿਨਿ' (ਲਾਲ ਰੰਗ ਦੇ ਪਾਣੀ ਵਾਲੀ ਨਦੀ ਸਰਸਵਤੀ ਵਾਲੀ ਧਰਤੀ) ਪਦ ਉਚਾਰੋ।
आरकता जलनिनि पद भाखो ॥
LINE 07
ਜਾਚਰਕਹਿਨਾਇਕਪਦਰਾਖੋ॥
(ਫਿਰ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद राखो ॥
LINE 08
ਸਤ੍ਰੁਸਬਦਕਹੁਬਹੁਰਿਭਣਿਜੈ॥
ਮਗਰੋਂ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।
सत्रु सबद कहु बहुरि भणिजै ॥
LINE 09
ਸਭਸ੍ਰੀਨਾਮਤੁਪਕਲਖਿਲਿਜੈ੯੧੩॥॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਜਾਣੋ ॥੯੧੩॥
Saying firstly the word “Aarakat-jalni (Brahmputra), then add the words “Jaachar-nayak-shatru” and know the names of Tupak.913.
सभ स्री नाम तुपक लखि लिजै ॥९१३॥
LINE 10
ਅਰੁਣਅੰਬੁਨਿਨਿਆਦਿਬਖਾਨਹੁ॥
ਪਹਿਲਾਂ 'ਅਰੁਣ ਅੰਬੁਨਿਨਿ' (ਸ਼ਬਦ) ਕਹੋ।
अरुण अंबुनिनि आदि बखानहु ॥
LINE 11
ਜਾਚਰਕਹਿਪਤਿਸਬਦਪ੍ਰਮਾਨਹੁ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद प्रमानहु ॥
LINE 12
ਸਤ੍ਰੁਸਬਦਕਹੁਬਹੁਰਿਉਚਾਰੋ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
सत्रु सबद कहु बहुरि उचारो ॥
LINE 13
ਨਾਮਤੁਪਕਕੇਸਕਲਬਿਚਾਰੋ੯੧੪॥॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੧੪॥
Saying firstly the word “Arun-ambunani”, then utter the words “Jaachar-pati-shatru” and know all the names of Tupak.914.
नाम तुपक के सकल बिचारो ॥९१४॥
LINE 14
ਅਰੁਣਪਾਨਿਨੀਆਦਿਭਣਿਜੈ॥
ਪਹਿਲਾਂ 'ਅਰੁਣ ਪਾਨਿਨੀ' (ਸ਼ਬਦ) ਦਾ ਕਥਨ ਕਰੋ।
अरुण पानिनी आदि भणिजै ॥
LINE 15
ਜਾਚਰਕਹਿਨਾਇਕਪਦਦਿਜੈ॥
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
जा चर कहि नाइक पद दिजै ॥
LINE 16
ਅਰਿਪਦਤਾਕੇਅੰਤਿਬਖਾਨੋ॥
ਉਸ ਦੇ ਅੰਤ ਉਤੇ 'ਅਰਿ' ਪਦ ਉਚਾਰਨ ਕਰੋ।
अरि पद ता के अंति बखानो ॥
LINE 17
ਨਾਮਤੁਪਕਕੇਸਭਜੀਅਜਾਨੋ੯੧੫॥॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੯੧੫॥
Saying firstly the word “Arun-paanini”, add the words “Jaachar-nayak-ari” and know all the names of Tupak.915.
नाम तुपक के सभ जीअ जानो ॥९१५॥
LINE 18
ਅਰੁਣਜਲਨਿਨੀਆਦਿਬਖਾਨਹੁ॥
ਪਹਿਲਾਂ 'ਅਰੁਣ ਜਲਨਿਨੀ' (ਸ਼ਬਦ) ਕਹੋ।
अरुण जलनिनी आदि बखानहु ॥
LINE 19
ਜਾਚਰਕਹਿਪਤਿਸਬਦਪ੍ਰਮਾਨਹੁ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद प्रमानहु ॥
LINE 20
ਸਤ੍ਰੁਸਬਦਕੋਬਹੁਰਿਭਣਿਜੈ॥
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को बहुरि भणिजै ॥
LINE 21
ਨਾਮਤੁਪਕਕੇਸਭਲਖਿਲਿਜੈ੯੧੬॥॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੧੬॥
Saying firstly the word “Arun-jalnani”, add the words “Jaachar-pati-shatru” and know all the names of Tupak.916.
नाम तुपक के सभ लखि लिजै ॥९१६॥
LINE 22
ਅਰੁਣਨੀਰਨਿਨਿਆਦਿਉਚਾਰੋ॥
ਪਹਿਲਾਂ 'ਅਰੁਣ ਨੀਰਨਿਨਿ' (ਸ਼ਬਦ) ਕਹੋ।
अरुण नीरनिनि आदि उचारो ॥
LINE 23
ਜਾਚਰਕਹਿਨਾਇਕਪਦਡਾਰੋ॥
(ਫਿਰ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद डारो ॥
LINE 24
ਸਤ੍ਰੁਸਬਦਕਹੁਬਹੁਰਿਬਖਾਨਹੁ॥
ਮਗਰੋਂ 'ਸਤੁ੍ਰ' ਸ਼ਬਦ ਉਚਾਰੋ।
सत्रु सबद कहु बहुरि बखानहु ॥
LINE 25
ਸਭਸ੍ਰੀਨਾਮਤੁਪਕਕੇਜਾਨਹੁ੯੧੭॥॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੧੭॥
Saying firstly the word “Arun-neernin”, add the words “Jaachar-nayak-shatru” and know all the names of Tupak.917.
सभ स्री नाम तुपक के जानहु ॥९१७॥
LINE 26
ਸਤਦ੍ਰਵਨਿਨੀਪ੍ਰਿਥਮਪ੍ਰਕਾਸੋ॥
ਪਹਿਲਾਂ 'ਸਤਦ੍ਰਵਨਿਨੀ' (ਸੈਂਕੜੇ ਧਾਰਾ ਬਣਾ ਕੇ ਵਗਣ ਵਾਲੀ ਨਦੀ) (ਸ਼ਬਦ) ਕਹੋ।
सतद्रवनिनी प्रिथम प्रकासो ॥
LINE 27
ਜਾਚਰਕਹਿਨਾਇਕਪਦਰਾਖੋ॥
(ਫਿਰ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद राखो ॥
LINE 28
ਅਰਿਪਦਤਾਕੇਅੰਤਿਉਚਰੀਐ॥
ਉਸ ਦੇ ਅੰਤ ਤੇ 'ਅਰਿ' ਸ਼ਬਦ ਉਚਾਰੋ।
अरि पद ता के अंति उचरीऐ ॥
LINE 29
ਸਕਲਤੁਪਕਕੇਨਾਮਬਿਚਰੀਐ੯੧੮॥॥
ਇਸ ਨੂੰ ਸਭ ਤੁਪਕ ਦਾ ਨਾਮ ਸਮਝੋ ॥੯੧੮॥
Saying firstly the word “Shatdravani” (Sutlej), add the words “Jaachar-nayak-ari” and know all the names of Tupak.918.
सकल तुपक के नाम बिचरीऐ ॥९१८॥
LINE 30
ਸਤਪ੍ਰਵਾਹਨਿਨਿਆਦਿਬਖਾਨਹੁ॥
ਪਹਿਲਾਂ 'ਸਤ ਪ੍ਰਵਾਹਨਿਨਿ' (ਸ਼ਬਦ) ਕਹੋ।
सत प्रवाहनिनि आदि बखानहु ॥
LINE 31
ਜਾਚਰਕਹਿਨਾਇਕਪਦਠਾਨਹੁ॥
(ਫਿਰ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद ठानहु ॥
LINE 32
ਸਤ੍ਰੁਸਬਦਕਹੁਬਹੁਰਿਉਚਾਰੋ॥
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
सत्रु सबद कहु बहुरि उचारो ॥
LINE 33
ਨਾਮਤੁਪਕਕੇਸਕਲਬਿਚਾਰੋ੯੧੯॥॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੧੯॥
Saying firstly the word “Sat-pravaahinin”, add the words “Jaachar-nayak-shatru” and know all the names of Tupak.919.
नाम तुपक के सकल बिचारो ॥९१९॥
LINE 34
ਸਹਸਨਾਰਨਿਨਿਆਦਿਬਖਾਨੋ॥
ਪਹਿਲਾਂ 'ਸਹਸ ਨਾਰਨਿਨਿ' ਕਥਨ ਕਰੋ।
सहस नारनिनि आदि बखानो ॥
LINE 35
ਜਾਚਰਕਹਿਪਤਿਸਬਦਪ੍ਰਮਾਨੋ॥
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद प्रमानो ॥
LINE 36
ਸਤ੍ਰੁਸਬਦਕੇਬਹੁਰਿਭਣਿਜੈ॥
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद के बहुरि भणिजै ॥
LINE 37
ਨਾਮਤੁਪਕਕੇਸਭਲਹਿਲਿਜੈ੯੨੦॥॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੨੦॥
Saying firstly the word “Sahasar-narinin”, add the words “Jaachar-pati-shatru” and know all the names of Tupak.920.
नाम तुपक के सभ लहि लिजै ॥९२०॥
GURBANI.WORLD