ਪਉੜੀ ੮

ਵਾਰ ੧੪ ਭਾਈ ਗੁਰਦਾਸ ਜੀ ਅੰਗ 14
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੮
पउड़ी ८
LINE 02
ਧਰਤੀਉਤੈਰੁਖਸਿਰਤਲਵਾਇਆ।
ਧਰਤੀ ਉਤੇ ਬ੍ਰਿੱਛ ਉਲਟਾ ਹੋਕੇ (ਸਿਰ ਹੇਠ ਤੇ ਪੈਰ ਉਪੱਰ ਨੂੰ ਕਰ ਕੇ ਉੱਗਦੇ ਹਨ)।
The tree on the earth has their heads down towards the bottom.
धरती उतै रुख सिर तलवाइआ ।
LINE 03
ਆਪਿਸਹੰਦੇਦੁਖਜਗੁਵਰੁਸਾਇਆ।
ਆਪ ਕਸ਼ਟ (ਧੁਪ ਛਾਉਂ ਦਾ) ਸਹਾਰਕੇ ਜਗ ਦਾ ਵਰਸਾਉ (ਪਰੋਪਕਾਰ) ਕਰਦੇ ਹਨ।
They endure suffering themselves but pour happiness on the world.
आपि सहंदे दुख जगु वरुसाइआ ।
LINE 04
ਫਲਦੇਲਾਹਨਿਭੁਖਵਟਵਗਾਇਆ।
ਵੱਟਿਆਂ ਦੇ ਮਾਰਿਆਂ ਬੀ ਫਲਾਂ ਨੂੰ ਦੇਕੇ (ਲੋਕਾਂ ਦੀ) ਭੁੱਖ ਦੂਰ ਕਰਦੇ ਹਨ।
Even on being stoned, they offer fruits and quench our hunger.
फल दे लाहनि भुख वट वगाइआ ।
LINE 05
ਛਾਵਘਣੀਬਹਿਸੁਖਮਨੁਪਰਚਾਇਆ।
ਸੰਘਣੀ ਛਾਉਂ ਦੇ ਨਾਲ ਮਨ ਨੂੰ ਪਰਚਾਕੇ ਵੱਡਾ ਸੁਖ ਦਿੰਦੇ ਹਨ।
Their shadow is so thick that the mind (and body) enjoys peace.
छाव घणी बहि सुख मनु परचाइआ ।
LINE 06
ਵਢਨਿਆਇਮਨੁਖਆਪੁਤਛਾਇਆ।
ਜਦ ਕੋਈ ਮਨੁੱਖ ਵੱਢਣ ਆਵੇ ਆਪਣਾ ਆਪ (ਤਛਾਉਂਦੇ) ਕਟਾਉਂਦੇ ਹਨ, (ਗੱਲ ਕੀ ਭਾਣੇ ਵਿਚ ਸੰਤੁਸ਼ਟ ਹਨ)।
If someone cuts them, they offer to be sawed.
वढनि आइ मनुख आपु तछाइआ ।
LINE 07
ਵਿਰਲੇਹੀਸਨਮੁਖਭਾਣਾਭਾਇਆ੮।।
(ਤਿਵੇਂ ਅਕਾਲ ਪੁਰਖ ਦੇ) ਭਾਣੇ ਵਿਖੇ ਸਨਮੁਖ ਰਹਿਕੇ (ਜੋ ਬੇਮੁਖ ਨਹੀਂ ਹੁੰਦੇ, ਓਹ ਲੋਕ) ਵਿਰਲੇ ਹੀ ਹਨ।
Rare are the persons like tree who accept the will of Lord.
विरले ही सनमुख भाणा भाइआ ।८।
GURBANI.WORLD