ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1107
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਜੋਗਕੀਯੋਪੂਰਨਭਯੋਨ੍ਰਿਪਬਰ॥
ਹੇ ਸ੍ਰੇਸ਼ਠ ਰਾਜੇ! ਤੁਸੀਂ ਯੋਗ ਸਾਧਨਾ ਕਰ ਕੇ ਪੂਰਨ ਹੋ ਗਏ ਹੋ।
जोग कीयो पूरन भयो न्रिप बर ॥
LINE 03
ਅਬਤੁਮਰਾਜਕਰੋਸੁਖਸੌਘਰ॥
ਹੁਣ ਤੁਸੀਂ ਸੁਖ ਪੂਰਵਕ ਘਰ ਵਿਚ ਰਾਜ ਕਰੋ।
अब तुम राज करो सुख सौ घर ॥
LINE 04
ਜੌਸਭਹਿਨਹਮਪ੍ਰਥਮਸੰਘਾਰੋ॥
ਜਾਂ (ਤੁਸੀਂ ਹੁਣ) ਅਸਾਂ ਸਾਰੀਆਂ ਨੂੰ ਪਹਿਲਾਂ ਮਾਰ ਦਿਓ
जौ सभहिन हम प्रथम संघारो ॥
LINE 05
ਤਾਪਾਛੇਬਨਓਰਸਿਧਾਰੋ੬੬॥॥
ਤਾਂ ਪਿਛੋਂ ਬਨ ਵਲ ਜਾਓ ॥੬੬॥
ता पाछे बन ओर सिधारो ॥६६॥
GURBANI.WORLD